ਮੀਤ  ਪ੍ਰਧਾਨ ਆਮ ਪਾਰਟੀ ਵੱਲੋਂ ਸਵਾਰੀਆਂ ਨੂੰ ਬੱਸਾਂ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਜਰਨਲ ਮੈਨੇਜਰ ਪੰਜਾਬ ਰੋਡਵੇਜ਼ ਨੂੰ ਜਾਣੂ ਕਰਵਾਇਆ ।

ਮੀਤ  ਪ੍ਰਧਾਨ ਆਮ ਪਾਰਟੀ ਵੱਲੋਂ ਸਵਾਰੀਆਂ ਨੂੰ ਬੱਸਾਂ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਜਰਨਲ ਮੈਨੇਜਰ ਪੰਜਾਬ ਰੋਡਵੇਜ਼ ਨੂੰ ਜਾਣੂ ਕਰਵਾਇਆ ।

ਬਟਾਲਾ ( ਅਮਰੀਕ ਮਠਾਰੂ /ਇੰਦਰਜੀਤ ਬਾਵਾ)ਅੱਜ ਮੈਨੇਜਰ ਅਤਰ ਸਿੰਘ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲਾ ਗੁਰਦਾਸਪੁਰ ਅਤੇ ਪਾਰਟੀ ਦੇ ਬਹੁਤ ਮਿਹਨਤੀ ਸਾਥੀ ਚਰਨਜੀਤ ਕੁਮਾਰ ਐਮ ਸੀ candidate ਜਰਨਲ ਮੈਨੇਜਰ ਰੋਡਵੇਜ਼ ਸ ਐੱਚ ਐੱਸ ਗਿੱਲ ਨੂੰ ਮਿਲੇ ਅਤੇ ਬੱਸਾਂ ਵਿਚ ਸਵਾਰੀਆਂ ਨੂੰ ਆਹ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਓਹਨਾ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਸਵਾਰੀਆਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਓਹਨਾ ਆਪਣੇ ਥੱਲੇ ਕੰਮ ਕਰ ਰਹੇ ਮੁਲਾਜਮਾਂ ਨੂੰ ਲਿਖਤੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

Adv.

ਜਿਸ ਦਾ ਆਮ ਆਦਮੀ ਪਾਰਟੀ ਦੇ ਔਹਦੇਦਾਰਾਂ ਵਲੋ ਸਵਾਗਤ ਕੀਤਾ ਗਿਆ ਆਮ ਆਦਮੀ ਪਾਰਟੀ ਨੇ ਵੀ ਓਹਨਾ ਨੂ ਪੂਰਨ ਸਹਿਜੋਗ ਦੇਣ ਦੀ ਗੱਲ ਕਹੀ ਹੈ ਇਸ ਮੌਕੇ ਓਹਨਾ ਦੇ ਨਾਲ ਮੁੱਖਵੰਤ ਸਿੰਘ ਬਸਰਾ ਸੰਤੋਖ ਸਿੰਘ ਚੰਚਲ ਸਿੰਘ ਹਾਜਰ ਸਨ

Adv.

Leave a Reply

Your email address will not be published. Required fields are marked *