ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਖੁਜਾਲਾ ਦੀ ਅਗਵਾਈ ਚ ਹੋਇਆ ਗਠਨ

ਕਾਦੀਆਂ 5 ਅਗਸਤ (ਗੁਰਪ੍ਰੀਤ ਸਿੰਘ ਮੱਲੀ )ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ , ਜ਼ਿਲਾ ਗੁਰਦਾਸਪੁਰ ਦੇ ਅੱਜ 4 ਜ਼ੋਨਾਂ ਦਾ ਗਠਨ ਸੂਬਾ ਸੀਨੀਅਰ ਮੀਤ ਪ੍ਰਧਾਨ , ਸਵਿੰਦਰ ਸਿੰਘ ਚੁਤਾਲਾ ਜੀ ਅਤੇ ਜ਼ਿਲਾ ਜਨਰਲ ਸਕੱਤਰ , ਹਰਵਿੰਦਰ ਸਿੰਘ ਖੁਜਾਲਾ ਜੀ ਦੀ ਅਗਵਾਈ ਵਿੱਚ ਕੀਤਾ ਗਿਆ । ਜਿਸ ਵਿੱਚ ਜ਼ੋਨ ਬਾਬਾ ਰਾਮ ਥੰਮਣ ਜੀ ਦਾ ਪੁਨਰ ਕੌਰ ਕਮੇਟੀ ਦਾ ਗਠਨ ਕਰਕੇ ਨਵੇਂ ਅਹੁਦੇਦਾਰਾਂ ਨੂੰ ਜ਼ੋਨ ਦੀਆਂ ਜ਼ਿੰਮੇਵਾਰੀਆਂ ਸੌੰਪੀਆਂ ਗਈਆਂ ।ਜ਼ੋਨ ਬਾਬਾ ਰਾਮ ਥੰਮਣ ਜੀ , ਜਿਸ ਵਿੱਚ ਜ਼ੋਨ ਪ੍ਰਧਾਨ , ਰਜਿੰਦਰ ਸਿੰਘ ਮਨੇਸ਼ , ਜਨਰਲ ਸਕੱਤਰ , ਬਾਬਾ ਸੀਤਲ ਸਿੰਘ ਢੱਪਈ , ਸੀਨੀਅਰ ਮੀਤ ਪ੍ਰਧਾਨ , ਗੁਰਵਿੰਦਰ ਸਿੰਘ ਖੁਜਾਲਾ , ਮੀਤ ਪ੍ਰਧਾਨ , ਰਸਾਲ ਸਿੰਘ ਹਰਪੁਰਾ , ਖਜਾਨਚੀ , ਰਾਜਬੀਰ ਸਿੰਘ ਸਖੋਵਾਲ , ਸਹਾਇਕ ਖਜਾਨਚੀ , ਮੰਗਲ ਸਿੰਘ ਧੀਰਾ , ਪ੍ਰੈਸ ਸਕੱਤਰ , ਹਰਵਿੰਦਰ ਸਿੰਘ ਬਿੱਕਾ , ਸਹਾਇਕ ਪ੍ਰੈਸ ਸਕੱਤਰ , ਗੁਰਮੇਲ ਸਿੰਘ ਢੰਡੇ, ਵਲੰਟੀਅਰ ਇੰਚਾਰਜ , ਰਣਜੀਤ ਸਿੰਘ , ਜਥੇਬੰਦਕ ਸਲਾਹਕਾਰ , ਹੀਰਾ ਸਿੰਘ , ਜ਼ੋਨ ਸਰਪ੍ਰਸਤ , ਬਾਬਾ ਨਰਿੰਦਰ ਸਿੰਘ ਜੀ ਨੂੰ ਸਰਬਸੰਮਤੀ ਨਾਲ ਬਣਾਇਆ ਗਿਆ ।ਜ਼ੋਨ ਭਗਤ ਨਾਮਦੇਵ ਜੀ , ਜਿਸ ਵਿੱਚ ਜ਼ੋਨ ਪ੍ਰਧਾਨ , ਸਤਨਾਮ ਸਿੰਘ ਮਧਰੇ , ਜਨਰਲ ਸਕੱਤਰ , ਭਜਨ ਸਿੰਘ ਪੰਡੋਰੀ , ਸੀਨੀਅਰ ਮੀਤ ਪ੍ਰਧਾਨ , ਮਾਸਟਰ ਅਜੀਤ ਸਿੰਘ , ਖਜਾਨਚੀ , ਬਲਦੇਵ ਸਿੰਘ ਪੰਡੋਰੀ , ਸਹਾਇਕ ਖਜਾਨਚੀ , ਡਾਂ, ਇੰਦਰਜੀਤ ਸਿੰਘ ਚੌੜੇ , ਪ੍ਰੈਸ ਸਕੱਤਰ , ਮਨਜਿੰਦਰ ਸਿੰਘ , ਸਹਾਇਕ ਖਜਾਨਚੀ , ਕਰਨਬੀਰ ਸਿੰਘ , ਜਥੇਬੰਦਕ ਸਕੱਤਰ , ਬਲਰਾਜ ਸਿੰਘ , ਵਲੰਟੀਅਰ ਇੰਚਾਰਜ , ਹਰਦੀਪ ਸਿੰਘ , ਸਹਾਇਕ ਸਲਾਹਕਾਰ , ਮਹਿੰਦਰ ਸਿੰਘ ਜੀ ਨੂੰ ਸਰਬਸੰਮਤੀ ਨਾਲ ਬਣਾਇਆ ਗਿਆ ।
Adv.
3) ਜ਼ੋਨ ਬਾਬਾ ਮੱਕਾ ਸਾਹਿਬ ਜੀ , ਜਿਸ ਵਿੱਚ ਪ੍ਰਧਾਨ , ਜ਼ੋਨ ਪ੍ਰਧਾਨ , ਹਰਜੀਤ ਸਿੰਘ ਲੀਲ ਕਲਾਂ , ਸਕੱਤਰ , ਭਜਨ ਸਿੰਘ ਨੱਤ , ਸੀਨੀਅਰ ਮੀਤ ਪ੍ਰਧਾਨ , ਪ੍ਰੀਤਮ ਸਿੰਘ ਭੰਗਵਾਂ, ਖਜਾਨਚੀ , ਬਲਵਿੰਦਰ ਸਿੰਘ , ਸਹਾਇਕ ਖਜਾਨਚੀ , ਗੁਰਪ੍ਰੀਤ ਸਿੰਘ , ਪ੍ਰੈਸ ਸਕੱਤਰ , ਰਣਜੀਤ ਸਿੰਘ , ਜਥੇਬੰਦਕ ਸਕੱਤਰ , ਚੈਂਚਲ ਸਿੰਘ , ਪ੍ਰਚਾਰਕ ਸਕੱਤਰ , ਗੁਰਪ੍ਰੀਤ ਸਿੰਘ ਆਦਿ ਆਗੂਆਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ।
Adv.
4) ਜ਼ੋਨ ਬਾਬਾ ਫੌਜਾ ਸਿੰਘ ਜੀ ( ਮਸਾਣੀਆਂ ) ਜਿਸ ਵਿੱਚ ਪ੍ਰਧਾਨ , ਹਰਵਿੰਦਰ ਸਿੰਘ ਮਸਾਣੀਆਂ , ਜਨਰਲ ਸਕੱਤਰ , ਕੰਵਲਜੀਤ ਸਿੰਘ ਪੰਜ ਗਰਾਈਆਂ , ਸੀਨੀਅਰ ਮੀਤ ਪ੍ਰਧਾਨ , ਰਣਜੋਧ ਸਿੰਘ ਵਡਾਲਾ ਗ੍ਰੰਥੀਆਂ , ਖਜਾਨਚੀ , ਹੀਰਾ ਸਿੰਘ ਬਹਾਦਰ ਹੁਸੈਨ , ਸਹਾਇਕ ਖਜਾਨਚੀ , ਕਿਰਪਾਲ ਸਿੰਘ , ਪ੍ਰੈਸ ਸਕੱਤਰ , ਜਗਦੀਸ਼ ਸਿੰਘ , ਸਹਾਇਕ ਪ੍ਰੈਸ ਸਕੱਤਰ , ਜਗਮੀਤ ਸਿੰਘ , ਜਥੇਬੰਦਕ ਸਕੱਤਰ , ਪਰਮਿੰਦਰ ਸਿੰਘ , ਵਲੰਟੀਅਰ ਇੰਚਾਰਜ , ਪ੍ਰਭਜੋਤ ਸਿੰਘ , ਜਥੇਬੰਦਕ ਸਲਾਹਕਾਰ , ਗੁਰਦਾਸ ਸਿੰਘ ਸ਼ਾਹਬਾਦ ਆਦਿ ਅਹੁਦੇਦਾਰਾਂ ਦੇ ਰੂਪ ਵਜੋਂ ਚੁਣਿਆ ਗਿਆ ।

