Online News Portal
ਬਟਾਲਾ(ਅਮਰੀਕ ਮਠਾਰੂ)ਆਪਣਿਆਂ ਦਾ ਰੁਖਸਤ ਹੋਣਾ ਦੁਖਦਾਈ ਹੁੰਦਾ ਹੈ। ਸਾਡੇ ਬਚਪਨ ਦੇ ਸਾਥੀ, ਹਿੰਦ ਫਾਇਨਾਂਸ ਵਾਲੇ ਵਿਪਨ ਸ਼ਰਮਾ ਸਾਡੇ ਵਿੱਚ ਨਹੀਂ ਰਹੇ, ਹਮੇਸ਼ਾ ਹੱਸਦੇ ਚਿਹਰੇ ਵਾਲੇ ਵਿਪਨ, ਉੱਘੇ ਕਾਂਗਰਸੀ ਆਗੂ ਨਿਤਿਨ ਸ਼ਰਮਾ ਦੇ ਚਾਚਾ ਜੀ ਸਨ। ਅੱਜ ਕੋਰੋਨਾ ਨੇ ਉਨ੍ਹਾਂ ਨੂੰ ਸਾਡੇ ਤੋਂ ਖੋਹ ਲਿਆ !!
2525
sandhu
Your email address will not be published. Required fields are marked *
Comment *
Name *
Email *
Website
Save my name, email, and website in this browser for the next time I comment.