ਬਟਾਲਾ ਗੁਰੂ ਨਾਨਕ ਨਗਰ ਵਰਡ ਨੰਬਰ 9 ਖੇਤਰ ਦੀਆ ਸਟਰੀਟ ਲਾਇਟ ਤਕਰੀਬਨ ਕਾਫੀ ਦਿਨ ਤੋਂ ਬੰਦ ਹਨ।
ਬਟਾਲਾ20/02/2020 (ਰੰਜਨਦੀਪ ਸੰਧੂ):- ਗੁਰੂ ਨਾਨਕ ਨਗਰ ਵਰਡ ਨੰਬਰ 9 ਖੇਤਰ ਦੀਆ ਸਟਰੀਟ ਲਾਇਟ ਤਕਰੀਬਨ ਕਾਫੀ ਦਿਨ ਤੋਂ ਬੰਦ ਹਨ।
ਜਿਸ ਕਰਕੇ ਖੇਤਰ ਦੇ ਲੋਕਾਂ ਨੂ ਰਾਤ ਆਉਣ ਜਾਣ ਵਿੱਚ ਮੁਸ਼ਕਲ ਹੁੰਦੀ ਹੈ । ਜਿਸ ਦੀ ਕਾਫੀ ਵਾਰੀ ਐਮ ਸੀ ਆਫਿਸ ਵੀ ਇੰਫੋਰਮੇਸ਼ਨ ਦਿੱਤੀ ਗਈ ਮਗਰ ਅੱਜ ਤੱਕ ਕੋਈ ਵੀ ਕਾਰਵੀ ਨਹੀਂ ਹੋਈ। ਜਨਤਾ ਅਪੀਲ ਕਰਦੀ ਹੇ ਕੀ ਜਲਦ ਤੋਂ ਜਲਦ ਇਸ ਸਟਰੀਟ ਬਤਿਆ ਦਰੁਸਤ ਕਰ ਕੇ ਚਲਾਇਆ ਜਾਣ . ਸਟਰੀਟ ਲਾਇਟ ਨਾ ਚੱਲਣ ਕਰਕੈ ਕੱਲ ਕੋਈ ਵੱਡਾ ਹਾਦਸਾ ਨਾ ਹੋ ਜਾਵੈ ।

