ਬਟਾਲਾ (ਰੰਜਨਦੀਪ ਸੰਧੂ, ਅਮਰੀਕ ਮਠਾਰੁ) ਇਸ ਹਾਦਸੇ ਵਿਚ ਦੋ ਮਹਿਲਾਵਾਂ ਗੰਭੀਰ ਰੂਪ ਨਾਲ ਜ਼ਖਮੀ। ਟਰੱਕ ਡਰਾਈਵਰ ਸਾਈਡ ਮਾਰ ਕੇ ਭੱਜਣ ਲੱਗਾ ਪਰ ਪੰਜਾਬ ਪੁਲਿਸ ਬਟਾਲਾ ਨੇ ਮੁਸਤੈਦੀ ਦਿਖਾਉਂਦੇ ਹੋਏ ਟਰੱਕ ਡਰਾਈਵਰ ਨੂੰ ਬਟਾਲਾ-ਅੰਮ੍ਰਿਤਸਰ ਬਾਈਪਾਸ ਨਜ਼ਦੀਕ ਕਾਬੂ ਕਰ ਲਿਆ। ਜਿਸ ਵਿੱਚ ਸਕੁਟੀ ਨੰਬਰ PB18V-3949 ਫੁੱਲ ਡੈਮੇਜ ਹੋ ਗਈ.ਅਤੇ ਟਰੱਕ ਦਾ ਨੰਬਰ PB06AX-2075 ਜਿਸ ਨੂ ਪੰਜਾਬ ਪੁਲੀਸ ਬਟਾਲਾ ਨੇ ਕਾਬੂ ਕੀਤਾ। ਪੰਜਾਬ ਪੁਲਿਸ ਦੀ ਮਦਦ ਨਾਲ ਲੜਕੀ ਜੋ ਕੇ ਗੰਭੀਰ ਰੂਪ ਨਾਲ ਜਖਮੀ ਹੋਈ ਉਸ ਨੂੰ ਜੋਹਲ ਦੇ ਹਸਪਤਾਲ ਵਿੱਚ ਦਾਖਲ ਕਰ ਵਾਂ ਦਿੱਤਾ । ਟਰੱਕ ਵਾਲਾ ਟੱਕਰ ਮਾਰ ਕੇ ਬਹੁਤ ਤੇਜ਼ੀ ਨਾਲ ਟਰੱਕ ਚਲਾ ਕੇ ਉਥੋਂ ਭੱਜਣ ਵਿਚ ਕਾਮਯਾਬ ਹੋਇਆ ਮਗਰ ਪੰਜਾਬ ਪੁਲਿਸ ਨੇ ਉਸ ਨੂੰ ਬਟਾਲਾ ਬਾਇਪਾਸ ਤੈ ਦਬੋਚ ਲਿਆ ਇਸ ਹਾਦਸੇ ਵਿਚ ਉਸ ਲੜਕੀ ਦੇ ਸਿਰ ਵਿਚ ਗੰਭੀਰ ਸੱਟਾਂ ਆਈਆਂ ਜਿਸ ਦਾ ਇਲਾਜ ਜੋਹਲ ਹਸਪਤਾਲ ਬਟਾਲਾ ਵਿਖੇ ਚੱਲ ਰਿਹਾ ਹੈ। ਲੜਕੀ ਜੰਲਧਰ ਰੋਡ ਗੁਰੂ ਤੇਗ ਬਹਾਦਰ ਨਗਰ ਦੀ ਵਸਨੀਕ ਹੈ।
♠

