https://fb.watch/9gPoGaJZ4w/
ਪੰਜਾਬ ਵਿਚ ਹੋ ਰਹੀ ਹੈ ਚੰਨੀ ਦੇ ਕੰਮਾਂ ਦੀ ਬੱਲੇ ਬੱਲੇ ,,,,ਚੰਨੀ ਦੇ ਕੰਮਾਂ ਨੂੰ ਦੇਖ ਕੇ ਹੀ ਦੂਸਰੀਆਂ ਪਾਰਟੀਆਂ ਦੇ ਨੇਤਾ ਕਾਂਗਰਸ ਵਿੱਚ ਹੋ ਰਹੇ ਹਨ ਸ਼ਾਮਿਲ,,,,,ਇਹ ਕਹਿਣਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਜੋ ਬਟਾਲਾ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਲਈ ਪਹੁੰਚੇ ਹੋਏ ਸਨ ,,,,,ਇਸ ਮੌਕੇ ਉਹਨਾਂ ਦਾ ਕਿਹਾ ਸੀ ਕਿ ਮੁੱਖ ਮੰਤਰੀ ਚੰਨੀ ਦੇ ਕੰਮਾਂ ਤੋਂ ਖੁਸ਼ ਹੋਕੇ ਦੂਸਰੀਆਂ ਪਾਰਟੀਆਂ ਦੇ ਲੀਡਰ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ 2022 ਵਿੱਚ ਕਾਂਗਰਸ ਦੀ ਸਰਕਾਰ ਦੁਬਾਰਾ ਬਣੇਗੀ ਨਾਲ ਹੀ ਕਾਂਗਰਸ ਦੇ ਵਿਧਾਇਕ ਫਤਹਿ ਜੰਗ ਬਾਜਵਾ ਦੇ ਬਿਆਨ ਕੇ ਮੰਤਰੀ ਬਾਜਵਾ ਅਤੇ ਡਿਪਟੀ ਮੁੱਖ ਮੰਤਰੀ ਰੰਧਾਵਾ ਬੁੱਕਲ ਦੇ ਸੱਪ ਹਨ ਅਤੇ ਕਾਂਗਰਸ ਨੂੰ ਡਸਣਗੇ ਇਹਨਾਂ ਕੈਪਟਨ ਅਤੇ ਸਿੱਧੂ ਦੀ ਪਿੱਠ ਵਿੱਚ ਛੁਰਾ ਮਾਰਿਆ ਹੁਣ ਚੰਨੀ ਨਾਲ ਕ਼ੀ ਕਰਦੇ ਹਨ ਇਹ ਦੇਖਣਾ ਹੋਵੇਗਾ ਦਾ ਜਵਾਬ ਦਿੰਦੇ ਮੰਤਰੀ ਬਾਜਵਾ ਨੇ ਕਿਹਾ ਕੇ ਵਿਧਾਇਕ ਬਾਜਵਾ ਵੀ ਉਹਨਾਂ ਦੇ ਹੀ ਛੋਟੇ ਭਰਾ ਹਨ ਭਤੀਜੇ ਹਨ



