“ਮੇਰਾ ਘਰ ਮੇਰਾ ਨਾਮ” ਸਕੀਮ ਦੇ ਤਹਿਤ ਸ਼ਹਿਰਾਂ ਅਤੇ ਪਿੰਡਾਂ ਦੇ ‘ਲਾਲ ਲਾਈਨਾਂ’ ਦੇ ਅੰਦਰ ਰਹਿਣ ਵਾਲੇ ਘਰਾਂ ਨੂੰ ਮਾਲਕੀ ਦੇ ਅਧਿਕਾਰ ਦਿੱਤੇ ਜਾਣਗੇ Live from Dina Nagar Chif Mnister Punjab

ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਪਹੁੰਚੇ ਜਿਲਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ

 

 

 

ਪੰਜਾਬ ਦੇ ਮੁਖਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅੱਜ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਵਿੱਚ ਕੀਤੇ ਜਾ ਰਹੇ ਸੂਬਾ ਪੱਧਰੀ ਸਮਾਗਮ ਵਿਚ ਸ਼ਿਰਕਤ ਕੀਤੀ ਜਾਵੇਗੀ ਅਤੇ ਇਸ ਮੌਕੇ ਉਹਨਾਂ ਵਲੋਂ “ਮੇਰਾ ਘਰ ਮੇਰੇ ਨਾਮ” ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਬਾਅਦ ਵਿਚ ਦੀਨਾਨਗਰ ਵਿਚ ਕੀਤੇ ਗਏ ਕਰੋੜਾਂ ਦੇ ਵਿਕਾਸ ਕਰਜ਼ਾ ਦਾ ਉਦਘਾਟਨ ਕੀਤਾ ਗਿਆ ਅਤੇ ਨਾਲ ਹੀ ਤਹਿਸੀਲ ਕੰਪਲੈਕਸ ਅਤੇ ਸ਼ਹਿਰ ਵਾਸੀਆਂ ਲਈ ਪਾਰਕ ਦਾ ਨੀਂਵ ਪੱਥਰ ਰੱਖੇ ਗਏ

Adv.

 

ਮੁੱਖ ਮੰਤਰੀ ਚੰਨੀ ਨੇ ਆਪਣੀ ਸਪੀਚ ਵਿਚ ਕਿਹਾ”ਮੇਰਾ ਘਰ ਮੇਰਾ ਨਾਮ” ਸਕੀਮ ਦੇ ਤਹਿਤ ਸ਼ਹਿਰਾਂ ਅਤੇ ਪਿੰਡਾਂ ਦੇ ‘ਲਾਲ ਲਾਈਨਾਂ’ ਦੇ ਅੰਦਰ ਰਹਿਣ ਵਾਲੇ ਘਰਾਂ ਨੂੰ ਮਾਲਕੀ ਦੇ ਅਧਿਕਾਰ ਦਿੱਤੇ ਜਾਣਗੇ। ਜਾਣੀ ਜੋ ਲਾਲ ਲਕੀਰ ਦੇ ਅੰਦਰ ਰਹਿੰਦੇ ਹਨ ਉਨ੍ਹਾਂ ਨੂੰ ਉਥੇ ਮਾਲਕ ਬਣਾਇਆ ਜਾਵੇਗਾ ਇਹ ਸਾਰੀ ਪ੍ਰਕਿਰਿਆ 2 ਮਹੀਨਿਆਂ ਦੇ ਅੰਦਰ ਕੀਤੀ ਜਾਏਗੀ…..ਅੱਜ 50 ਲੋਕਾਂ ਨੂੰ ਉਹਨਾਂ ਦੇ ਮਾਲਕੀ ਹੱਕਾਂ ਦੇ ਸਰਟੀਫਿਕੇਟ ਦਿੱਤੇ ਗਏ ,,,,ਪਹਿਲਾਂ ਇਹ ਸਕੀਮ ਸਿਰਫ ਪੇਂਡੂਆਂ ਲਈ ਸੀ, ਪਰ ਹੁਣ ਸ਼ਹਿਰੀ ਲੋਕਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ ,,,,,ਮੁੱਖ ਮੰਤਰੀ ਨੇ ਕਿਹਾ ਕਿ ਜੋ ਲੋਕ ਸਲਮ ਏਰੀਆ ਵਿੱਚ ਰਹਿੰਦੇ ਹਨ ਜਾਣੀ ਕੇ ਜੋ ਝੁੱਗੀ ਝੋਪੜੀਆ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਵੀ ਦੀਵਾਲੀ ਤਕ ਉਹਨਾਂ ਦੀ ਜਗ੍ਹਾ ਦਾ ਮਾਲਕੀ ਹੱਕ ਦਿੱਤਾ ਜਾਵੇਗਾ ,,,,ਨਾਲ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕੁੱਲ ਬਿਜਲੀ ਕਨੈਕਸ਼ਨ 72 ਲੱਖ ਹਮ ਜਿਨ੍ਹਾਂ ਵਿਚੋਂ 52 ਲੱਖ ਲੋਕਾਂ ਨੂੰ 2 ਕਿੱਲੋਵਾਟ ਤੱਕ ਦੇ ਮੀਟਰਾਂ ਬਿਲ ਬਕਾਇਆ ਮੁਆਫੀ ਦਾ ਲਾਭ ਮਿਲੇਗਾ

 

 

Leave a Reply

Your email address will not be published. Required fields are marked *