ਸ੍ਰੀ ਅਸ਼ਵਨੀ ਕਪੂਰ ਬਣੇ ਬਟਾਲਾ ਦੇ ਨਵੇਂ ਐਸ ਐਸ ਪੀ

ਸ੍ਰੀ ਅਸ਼ਵਨੀ ਕਪੂਰ ਬਣੇ ਬਟਾਲਾ ਦੇ ਨਵੇ  ਐਸ ਐਸ ਪੀ ਅਤੇ ਸਰਦਾਰ ਰਸ਼ਪਾਲ ਸਿੰਘ  ਦੀ ਹੋਈ  ਬਦਲੀ ।

ਬਟਾਲਾ 20 ਅਗਸਤ (ਅਮਰੀਕ ਮਠਾਰੂ /ਗੁਰਿੰਦਰ ਸੰਧੂ ) – ਪੁਲਿਸ ਜ਼ਿਲ੍ਹਾ ਬਟਾਲਾ ਦੇ ਐੱਸ.ਐੱਸ.ਪੀ. ਰਸ਼ਪਾਲ ਸਿੰਘ ਪੀ.ਪੀ.ਐਸ. ਨੂੰ ਬਦਲ ਕੇ ਅਸ਼ਵਨੀ ਕਪੂਰ ਆਈ.ਪੀ.ਐੱਸ. ਨੂੰ ਪੁਲਿਸ ਜ਼ਿਲਾ ਬਟਾਲਾ ਦੇ ਐਸ ਐਸ ਪੀ ਲਗਾ ਦਿੱਤਾ ਗਿਆ ਹੈ ।ਅਸ਼ਵਨੀ ਕਪੂਰ ਇਸ ਤੋਂ ਪਹਿਲਾਂ ਡੀ.ਸੀ.ਪੀ. ਲੁਧਿਆਣਾ ਅਤੇ ਵਾਧੂ ਚਾਰਜ ਏ .ਆਈ. ਜੀ.( ਸੀ. ਪੀ. )ਲੁਧਿਆਣਾ ਵਜੋਂ ਸੇਵਾਵਾਂ ਨਿਭਾ ਰਹੇ ਸਨ । ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਇਕ 4 ਪੰਨਿਆਂ ਦੀ ਲਿਸਟ ਵਿਚ 41 ਅਫ਼ਸਰ ਜਿਨ੍ਹਾਂ ਵਿਚ 28 ਆਈ. ਪੀ. ਐੱਸ. ,13 ਪੀ.ਪੀ.ਐਸ. ਆਦਿ ਅਫ਼ਸਰਾ ਦੀਆਂ ਨਵੀਂਆਂ ਨਿਯੁਕਤੀਆਂ ਵੱਖ ਵੱਖ ਥਾਵਾਂ ਦੀਆਂ ਕੀਤੀਆਂ ਗਈਆਂ ਹਨ । ਸਰਦਾਰ ਰਸ਼ਪਾਲ ਸਿੰਘ  ਨੂੰ ਅੰਮ੍ਰਿਤਸਰ ਬਦਲ ਦਿੱਤਾ ਗਿਆ  ਹੈ

 

ADV.

Leave a Reply

Your email address will not be published. Required fields are marked *