“ਜੈ ਜਵਾਨ ਜੈ ਕਿਸਾਨ” ਪਾਰਟੀ ਦੇ ਜ਼ਿਲਾ ਯੂਥ ਪ੍ਧਾਨ ਵਰੁਣ ਸੋਨੀ ਵੱਲੋਂ ਕੀਤੀ ਮੀਟਿੰਗ

“ਜੈ ਜਵਾਨ ਜੈ ਕਿਸਾਨ” ਪਾਰਟੀ ਦੇ ਜ਼ਿਲਾ ਯੂਥ ਪ੍ਧਾਨ ਵਰੁਣ ਸੋਨੀ ਵੱਲੋਂ ਕੀਤੀ ਮੀਟਿੰਗ।

 

ਅੰਮ੍ਰਿਤਸਰ 13/06/2021( ਅਮਰੀਕ ਮਠਾਰੂ)ਅੰੰਮਿ੍ਤਸਰ ਵਿਖੇ “ਜੈ ਜਵਾਨ ਜੈ ਕਿਸਾਨ” ਪਾਰਟੀ ਦੇ ਜ਼ਿਲਾ ਯੂਥ ਪ੍ਧਾਨ ਵਰੁਣ ਸੋਨੀ ਵੱਲੋਂ ਰੱਖੀ ਮੀਟਿੰਗ ਵਿੱਚ ਮਿਸ਼ਨ 2022 ਫਤਿਹ ਨੂੰ ਲੈਕੇ ਪਾਰਟੀ ਦੇ ਪ੍ਚਾਰ ਸੰਬੰਧੀ ਸਲਾਹ ਮਸ਼ਵਰਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮੈਂ ਅਪਣੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਪਾਰਟੀ ਲਈ ਕੰਮ ਕਰਗਾ।

ਨਵੇਂ ਬਣੇ ਆਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ

ਅੱਜ ਪਾਰਟੀ ਦੇ 10 ਹੋਰ ਮੈਂਬਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤਾ ਗਿਆ। ਇਸ ਸਮੇਂ “ਜੈ ਜਵਾਨ ਜੈ ਕਿਸਾਨ” ਪਾਰਟੀ ਦੀ ਪੰਜਾਬ ਪ੍ਧਾਨ ਕਮਿਉਨੀਕੇਸ਼ਨ ਵਿੰਗ “ਰਸ਼ਪਿੰਦਰ ਕੌਰ ਗਿੱਲ”, ਜ਼ਿਲਾ ਯੂਥ ਪ੍ਧਾਨ “ਵਰੁਣ ਸੋਨੀ”, ਜ਼ਿਲਾ ਯੂਥ ਸਲਾਹਕਾਰ “ਲੱਕੀ ਸ਼ਰਮਾ” ਅਤੇ ਜ਼ਿਲਾ ਪ੍ਧਾਨ ਐਸ ਸੀ ਵਿੰਗ “ਚਰਨਜੀਤ ਸਿੰਘ” ਸ਼ਾਮਿਲ ਰਹੇ।

 

ਮੌ

Leave a Reply

Your email address will not be published. Required fields are marked *