ਨੌਜਵਾਨ ਸੇਵਾ ਦਲ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਅਲੌਕਿਕ ਨਗਰ ਕੀਰਤਨ 21/03/2021ਨੂੰ ਆਰੰਭ ਂ

ਨੌਜਵਾਨ ਸੇਵਾ ਦਲ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਅਲੌਕਿਕ ਨਗਰ ਕੀਰਤਨ

ਅਮ੍ਰਿਤਸਰ (ਅਮਰੀਕ ਮਠਾਰੂ) ਨੋਜਵਾਨ ਸੇਵਾ ਦਲ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਅਤੇ ਕਿਸਨੀ ਸੰਘਰਸ਼ ਦੇ ਲਈ ਪੰਜਾਬ ਦੀ ਚੜ੍ਹਦੀ ਕਲਾ ਨੂੰ ਸਮਰਪਤ ਇਕ ਅਲੌਕਿਕ ਨਗਰ ਕੀਰਤਨ ਮਿੱਤੀ 21/03/2021 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਮ੍ਰਿਤਸਰ ਤੋਂ ਅਰਦਾਸ ਕਰਨ ਉਪਰੰਤ ਸ਼ੁਰੂ ਕੀਤਾ ਜਾਵੇਗਾ।

ਜੋ ਕਿ ਅਮ੍ਰਿਤਸਰ ਸ਼ਹਿਰ ਮਜੀਠਾ ਰੋਡ, ਬਟਾਲਾ ਸ਼ਹਿਰ, ਬਾਬਾ ਬਕਾਲਾ ਰਾਤ ਵਿਸ਼ਰਾਮ॥

ਕਰਤਾਰਪੁਰ, ਜਲੰਧਰ ਸ਼ਹਿਰ, ਫਗਵਾੜਾ, ਗੋਰਾਇਆਂ, ਫਿਲੌਰ, ਲੁਧਿਆਣਾ ਸ਼ਹਿਰ, ਸਾਹਨੇਵਾਲ, ਦੌਰਾਹਾ ਗੁਰਦੁਆਰਾ ਮੰਜੀ ਸਾਹਿਬ ਕੋਟਾ ਵਿਸ਼ਰਾਮ ਜੀ.ਟੀ. ਰੋਡ, ਲੁਧਿਆਣਾ।

ਖੰਨਾ, ਗੋਬਿੰਦਗੜ੍ਹ, ਸਰਹਿੰਦ, ਸ੍ਰੀ ਫਤਿਹਗੜ੍ਹ ਸਾਹਿਬ, ਰੋਪੜ ਵਿਸ਼ਰਾਮ॥

ਸ੍ਰੀ ਅਨੰਦਪੁਰ ਸਾਹਿਬ ਵਾਪਸੀ ਰੋਪੜ ਵਿਸ਼ਰਾਮ।

ਕੁਰਾਲੀ, ਖਰੜ, ਮੋਹਾਲੀ, ਜੀਰਕਪੁਰ, ਬਨੂੜ ਵਿਸ਼ਰਾਮ॥

ਰਾਜਪੁਰਾ ਸ਼ਹਿਰ, ਅੰਬਾਲਾ, ਕਰਨਾਲ ਵਿਸ਼ਰਾਮ ਹੁੰਦਾ ਹੋਇਆਂ ਦਿੱਲੀ ਗੁਰਦੁਆਰਾ ਬੰਗਲਾ ਸਾਹਿਬ, ਪਹੁੰਚੇਗਾ।

Leave a Reply

Your email address will not be published. Required fields are marked *