ਬਾਲ ਭਲਾਈ ਲਈ ਛੋਟਾ ਜਿਹਾ ਯੋਗਦਾਨ ਪਾਈਆ ਡਾਕਟਰ ਰਵਿੰਦਰ ਸਿੰਘ ਅਤੇ ਪ੍ਰੋ ਜਸਬੀਰ ਸਿੰਘ ਨੇ।

ਬਟਾਲਾ (ਰੰਜਨਦੀਪ ਸੰਧੂ) :-ਬਾਲ ਭਲਾਈ ਲਈ ਛੋਟਾ ਜਿਹਾ ਯੋਗਦਾਨ ਪਾਉਂਦਿਆਂ ਅੱਜ ਡਾਕਟਰ ਰਵਿੰਦਰ ਸਿੰਘ (ਬਾਲ ਮਾਹਰ ਸਿਵਿਲ ਹਸਪਤਾਲ ਬਟਾਲਾ) ਅਤੇ ਪ੍ਰੋ ਜਸਬੀਰ ਸਿੰਘ (ਪੌਲੀਟੈਕਨਿਕ ਕਾਲਜ ਬਟਾਲਾ) ਜੀ ਨੇ  ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਜਿਸ ਤਹਿਤ ਆਜ ਆਰ. ਪੀ. ਅਗਰਵਾਲ, ਡੀ. ਏ. ਵੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਸ਼ਰੀਰਕ ਤੇ  ਦੰਦਾ ਦੀ ਸਫਾਈ ਬਾਰੇ ਜਾਣਕਾਰੀ ਦਿੱਤੀ ਅਤੇ ਸੇਹਤ ਮੰਦ ਹੋਣ ਦੇ ਫਾਇਦੇ ਦੱਸੇ  ਉਹਨਾਂ  ਨੇ ਸਕੂਲ ਦੇ ਬੱਚਿਆਂ ਨੂੰ ਟੂਥਪੇਸਟ ਅਤੇ  ਟੂਥਬਰਸ਼ ਵੰਡੇ . ਉਸ ਸਮੇ ਸਕੂਲ ਦੇ  ਪ੍ਰਿੰਸੀਪਲ ਸ੍ਰੀਮਤੀ. ਸੀਮਾ ਦੱਤਾ ਜੀ ਅਤੇ ਸਟਾਫ ਵੀ ਓਥੇ ਮੋਜੂਦ ਸਨ ।

Leave a Reply

Your email address will not be published. Required fields are marked *