Online News Portal
ਮਜ਼ਬੂਰ ਕਰ ਦਿੰਦੀ ਹੈ ਪਰਤ ਦਰ ਪਰਤ ਘੋਖਣ ਲਈ ਇਹ ਵਿਹਲ
ਬੜਾ ਹੀ ਖਤਰਨਾਕ ਹੋ ਸਕਦਾ ਹੈ ਕਿਸੇ ਨੂੰ ਘੋਖਣਾ ਤੇ ਪਰਤ ਦਰ ਪਰਤ ਖੋਲ੍ਹਣਾ
ਇਹ ਵਿਹਲ ਹਰ ਆਪਣੇ ਪਰਾਏ ਨੂੰ ਲੰਘਾ ਦਿੰਦੀ ਹੈ ਘੋਖ ਛਾਨਣੀ ਵਿੱਚੋਂ
ਤੇ ਫਿਰ ਬਲਾਤਕਾਰ ਹੋ ਜਾਂਦਾ ਹੈ ਕਿਰਦਾਰਾਂ ਅਤੇ ਰਿਸ਼ਤਿਆਂ ਦਾ
2525
sandhu
Your email address will not be published. Required fields are marked *
Comment *
Name *
Email *
Website
Save my name, email, and website in this browser for the next time I comment.