ਸੀਆਈਐਸਸੀਈ ਬੋਰਡ 12 ਵੀਂ ਅਤੇ 10ਵੀਂ ਦੀ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ CISCE ਨੇ ਕਰਦਿੱਤਾ ਹੈ

ਨਵੀਂ ਦਿੱਲੀ, (ਰੰਜਨਦੀਪ ਸੰਧੂ) – ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ ( CISCE) ਸੀਆਈਐਸਸੀਈ   ਕੌਂਸਲ ਨੇ 10 ਵੀਂ ਅਤੇ 12 ਵੀਂ ਜਮਾਤ ਦੀਆਂ ICSE, ISC ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਜਾਰੀ ਕੀਤੀਆਂ ਹਨ। 10 ਵੀਂ ਦੀਆਂ ਪ੍ਰੀਖਿਆਵਾਂ 5 ਮਈ ਨੂੰ ਸ਼ੁਰੂ ਹੋਣਗੀਆਂ ਜਿਸ ਦਾ ਪੈਲਹਾ ਪੇਪਰ ਅੰਗਰੇਜ਼ੀ ਦਾ  ਹੇ  ਅਤੇ 12 ਵੀਂ ਜਮਾਤ ਦੀਆਂ ਬੋਰਡਾਂ ਦੀਆਂ ਪ੍ਰੀਖਿਆਵਾਂ 5 ਅਪ੍ਰੈਲ ਨੂੰ ਸ਼ੁਰੂ ਹੋਣਗੀਆਂ date sheet ਦੇਖਣ ਲਈ ਲਿੰਕ ਤੇ ਚੈੱਕ ਕਰੋ 12 ਕਲਾਸ ਲਈ  https://cisce.org//UploadedFiles/PDF/ISC%202021%20TIMETABLE.pdf10 th:- https://cisce.org//UploadedFiles/PDF/ICSE%202021%20TIMETABLE.pdf

Leave a Reply

Your email address will not be published. Required fields are marked *