ਪੰਜਾਬ ਦੇ ਸਕੂਲ 22 ਫਰਵਰੀ ਤੋਂ ਪੂਰਾ ਸਮਾਂ ਖੁੱਲ੍ਹਣਗੇ

ਚੰਡੀਗੜ੍ਹ,(ਰੰਜਨਦੀਪ ਸੰਧੂ )22 ਫਰਵਰੀ ਪੰਜਾਬ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਿੱਖਿਆ ਵਿਭਾਗ ਨੇ ਰਾਜ ਦੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਦੇ ਸਮੇਂ ਬਦਲ ਦਿੱਤੇ ਹਨ ਜੋ 22 ਫਰਵਰੀ ਤੋਂ ਲਾਗੂ ਹੋਣਗੇ। ਰਾਜ ਭਰ ਦੇ ਸਕੂਲ ਹੁਣ ਪੂਰਾ ਸਮਾਂ ਖੁੱਲ੍ਹਣਗੇ। ਸਿੰਗਲਾ ਨੇ ਦੱਸਿਆ ਕਿ ਸੋਮਵਾਰ ਤੋਂ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ ਜਦੋਂਕਿ ਮਿਡਲ / ਹਾਈ / ਸੀਨੀਅਰ ਸੈਕੰਡਰੀ ਸਕੂਲ ਜਿਹੜੇ ਸਵੇਰੇ 9 ਵਜੇ ਤੋਂ ਦੁਪਹਿਰ 3:20 ਵਜੇ ਤੱਕ ਹੋਣਗੇ।

Leave a Reply

Your email address will not be published. Required fields are marked *