ਤ੍ਰਿਪਤ
ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਭੁੱਲਰ ਰੋਡ ਦੀ ਨਵ ਉਸਾਰੀ ਦਾ ਕੰਮ ਸ਼ੁਰੂ ਹੋਇਆ। ਇਸ ਦੀ ਉਸਾਰੀ ਵਾਸਤੇ ਥੋੜੇ ਦਿਨ ਪਹਿਲੇ ਬਾਜਵਾ ਸਾਹਿਬ ਨੀਂਹ ਪੱਥਰ ਰੱਖਿਆ ਸੀ। ਅੱਜ ਜਿਸ ਵੇਲੇ ਉਸਾਰੀ ਦਾ ਕੰਮ ਸ਼ੁਰੂ ਹੋਇਆ , ਕਸਤੂਰੀ ਲਾਲ ਸੇਠ ਚੇਅਰਮੈਨ ਇੰਪਰੂਵਮੈਂਟ ਟਰੱਸਟ ,ਕਮਲ ਬੇਦੀ, ਡਾਕਟਰ ਵਿਕਰਮ ਕਲਸੀ, ਮਨਜੀਤ ਸਿੰਘ ਮਨ ਐਮ ਸੀ, ਅਸ਼ੋਕ ਐਮ ਸੀ, ਮਾਣਕ ਬੇਦੀ ,ਰਾਜਾ ਅਤੇ ਸਮੂਹ ਮਹੱਲਾ ਵਾਸੀ ਹਾਜ਼ਰ ਸਨ

