ਫਰਾਂਸ ਦੇ ਨੀਸ ਸ਼ਹਿਰ ਵਿੱਚ  ਚਰਚ ਤੇ  ਹਮਲੇ ਦੀ ਖ਼ਬਰ ਹੈ।

ਪੈਰਿਸ( ਰੰਜਨਦੀਪ ਸੰਧੂ,ਅਮਰੀਕ ਮਠਾਰੁ): – ਫਰਾਂਸ ਦੇ ਨੀਸ ਸ਼ਹਿਰ ਵਿੱਚ  ਚਰਚ ਤੇ  ਹਮਲੇ ਦੀ ਖ਼ਬਰ ਹੈ। ਫਰਾਂਸੀਸੀ ਪੁਲਿਸ ਮੁਤਾਬਕ ਦੱਖਣੀ ਫਰਾਂਸ ਦੇ ਨੀਸ ਸ਼ਹਿਰ ਵਿੱਚ।   ਅਣਪਛਾਤੇ ਹਮਲਾਵਰ ਨੇ ਚਾਕੂ ਨਾਲ ਇਹ ਹਮਲਾ ਕੀਤਾ,ਅਤੈ ਗੱਲ ਵਡ ਦਿੱਤੇ  ਜਿਸ ਵਿੱਚ  ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ  ਇਕ ਔਰਤ ਵੀ ਸ਼ਾਮਿਲ ਹੈ। ਜਿਸ ਦੀ ਗਰਦਨ ਨੂੰ ਹਮਲਾਵਰ ਨੇ ਧੜ ਤੋਂ ਵੱਖ ਕਰ ਦਿੱਤਾ। ਫਿਲਹਾਲ ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨੀਸ ਦੇ ਮੇਅਰ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਹੈ।

Leave a Reply

Your email address will not be published. Required fields are marked *