
ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨੌਸ਼ਹਿਰਾ ਮੱਝਾ ਸਿੰਘ ਆਮ ਆਦਮੀ ਪਾਰਟੀ ਦੇ ਸ਼ੈਰੀ ਕਲਸੀ
ਬਟਾਲਾ (ਰੰਜਨਦੀਪ ਸੰਧੂ, ਅਮਰੀਕ ਮਠਾਰੁ):- ਪ੍ਰੈਸ ਰੀਪੋਰਟਰ ਮਨਦੀਪ ਕੌਰ ਦੀ ਜਾਣ ਕਾਰੀ ਮੂਤਬੀਕ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨੌਸ਼ਹਿਰਾ ਮੱਝਾ ਸਿੰਘ ਆਮ ਆਦਮੀ ਪਾਰਟੀ ਦੇ ਸ਼ੈਰੀ ਕਲਸੀ ,ਡਾਕਟਰ ਕਮਲਜੀਤ, ਮਨਦੀਪ ਸਿੰਘ ਨੇ ਮੱਥਾ ਟੇਕ ਕੇ ਧੰਨ ਧੰਨ ਬਾਬਾ ਕਿਲੇ ਵਾਲੇ ਪਾਤਸ਼ਾਹ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਕਿਹਾ ਮੈਂ ਸ਼ੈਰੀ ਕਲਸੀ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਡੁੱਬ ਚੁੱਕੀ ਹੈ ਨੂੰ ਬਚਾਉਣ ਲਈ ਅਤੇ ਨਸ਼ੇਆ ਨੂੰ ਖਤਮ ਕੀਤਾ ਜਾਵੇ ਇਸ ਉਤੇ ਜ਼ੋਰ ਦੇਵਾਂਗਾhttps://youtu.be/3Id4qzsJwYQ

