ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਸੀਨੀਅਰ ਸੈਕਡਰੀ ਸਕੂਲ ਢੀਗੀ ਦੇ ਗਰਾਉਡ ਦਾ ਰਸਮੀ ਤੋਰ ਤੇ ਆਨ ਲਾਈਨ ਉਦਘਾਟਨ ਕੀਤਾ ਗਿਆ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਸੀਨੀਅਰ ਸੈਕਡਰੀ ਸਕੂਲ ਢੀਗੀ ਦੇ ਗਰਾਉਡ ਦਾ ਰਸਮੀ ਤੋਰ ਤੇ ਆਨ ਲਾਈਨ ਉਦਘਾਟਨ ਕੀਤਾ ਗਿਆ

ਨਾਭਾ:-(ਬਲਜਿੰਦਰ ਮਾਨ, ਅਮਰੀਕ ਮਠਾਰੂ, ਰੰਜਨਦੀਪ ਸੰਧੂ)

ਸਕੂਲ ਗਰਾਉਡ ਦਾ ਕੀਤਾ ਉਦਘਾਟਨ ਅੱਜ ਨਾਭਾ ਬਲਾਕ ਦੇ ਪਿੰਡ ਢੀਗੀ ਵਿਖੇ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਸੀਨੀਅਰ ਸੈਕਡਰੀ ਸਕੂਲ ਢੀਗੀ ਦੇ ਗਰਾਉਡ ਦਾ ਰਸਮੀ ਤੋਰ ਤੇ ਆਨ ਲਾਈਨ ਉਦਘਾਟਨ ਕੀਤਾ ਗਿਆ । ਰੀਬਨ ਕੱਟਣ ਦੀ ਰੱਸਮ ਚੈਅਰਮੈਨ ਇੱਛਾਮਾਨ ਸਿੰਘ ਭੋਜੋਮਾਜਰੀ ਨੇ ਕੀਤੀ ਇਸ ਮੋਕੇ ਤਹੀਸੀਲਦਾਰ। ਨਾਇਬ ਤਹੀਸੀਲਦਾਰ ਕਰਮਜੀਤ ਸਿੰਘ ਖੱਟੜਾ ਬੀ ਡੀ ਉ ਸਰਿੰਦਰ ਸਿੰਘ ਸਕੂਲ ਪ੍ਰਿਸੀਪਲ ਸ੍ਰੀ ਵੀਨਾ ਰਾਣੀ ਸਰਪੰਚ ਬਲਵਿੰਦਰ ਸਿੰਘ ਬਿੱਟੂ ,ਪੰਚਾਇਤ ਅਫਸਰ ਪ੍ਰਦੀਪ ਕੁਮਾਰ, ਬਲਵਿੱਦਰ ਸਿੰਘ ਬਬਲਾ, ਮਨਜਿੰਦਰ ਸਿੰਘ ਜਿੰਦਰੀ ਸਰਪੰਚ ਲੱਧਹੇੜੀ, ਗੁਰਜੰਟ ਸਿੰਘ ਦੁਲੱਦੀ, ਹਰਭਜਨ ਸਿੰਘ ਲੰਬੜਦਾਰ, ਜਗਤਾਰ ਸਿੰਘ ਅਤੇ ਪੰਚ ਸਰਪੰਚ ਤੇ ਸੀਨੀਅਰ ਕਾਗਰਸੀ ਆਗੂ ਹਾਜਰ ਸਨ

Leave a Reply

Your email address will not be published. Required fields are marked *