ਸ੍ਰੋਮਣੀ ਅਕਾਲੀ ਦਲ ਸਰਕਲ ਰੋਹਟਾ ਦੀ ਮੀਟਿੰਗ ਹੋਈ ।
ਰੋਹਟਾ ਸਾਹਿਬ:-(ਬਲਜਿੰਦਰ ਮਾਨ, ਅਮਰੀਕ ਮਠਾਰੂ,ਰੰਜਨਦੀਪ ਸੰਧੂ)
ਅੱਜ ਗੁਰਦੁਆਰਾ ਰੋਹਟਾ ਸਾਹਿਬ ਵਿਖੇ ਸਰਕਲ ਰੋਹਟਾ ਦੀ ਮੀਟਿੰਗ ਹਲਕਾ ਇੰਚਾਰਜ ਪਟਿਆਲਾ ਦਿਹਾਤੀ ਸ੍ਰ ਸਤਵੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਕੀਤੀ ਗਈ 1 ਅਕਤੁਬਰ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਵਰਕਰਾਂ ਦੀਆਂ ਡਿਉਟੀਆਂ ਲਗਾਈਆਂ ਗਈਆਂ ਇਸ ਮੋਕੇ ਖੱਟੜਾ ਸਾਹਿਬ ਨੇ ਬੋਲਦੀਆਂ ਕਿਹਾ ਕੇ ਸ੍ਰੋਮਣੀ ਅਕਾਲੀਦਲ ਪਾਰਟੀ ਕਿਸਾਨਾ ਨਾਲ ਮੋਡੇ ਨਾਲ ਮੋਡਾ ਲਾ ਖੱੜੀ ਹੈ ਅਤੇ ਖੱੜਦੀ ਰਹੇਗੀ ਸਾਡਾ ਸਘੰਰਸ਼ ਜਾਰੀ ਰਹੇਗਾ । ਇਤਹਾਸ ਗਵਾਹ ਹੈ ਕੇ ਸ੍ਰੋਮਣੀ ਅਕਾਲੀ ਦਲ ਹਮੇਸਾ ਹੀ ਕਿਰਸਾਨੀ ਨਾਲ ਖੱੜਦੀ ਰਹੀ ਹੈ ਇਸ ਮੋਕੇ ਸਰਕਲ ਰੋਹਟਾ ਦੇ ਪ੍ਰਧਾਨ ਜੋਰਾਵਰ ਸਿੰਘ ਲੁਵਾਣਾ, ਸਾ ਜਿਲਾ ਪ੍ਰੀਸਦ ਮੈਬਰ ਤੇਜਿੰਦਰ ਸਿੰਘ ਰੋਹਟਾ, ਕਰਮ ਚੰਦ ਮੈਬਰ ਬਲਾਕ ਸੰਮਤੀ, ਲਾਲ ਸਿੰਘ , ਮੈਨੇਜਰ ਅਮਰੀਕ ਸਿੰਘ ਰੋਹਟਾ, ਸਾ ਸਰਪੰਚ ਗੁਲਜਾਰ ਸਿੰਘ , ਬੱਬੀ ਟਿਵਾਣਾ, ਸਾ ਸਰਪੰਚ ਛੱਜੂ ਸਿੰਘ , ਗੁਰਜੰਟ ਸਿੰਘ ਰੋਹਟੀ ਮੋੜਾਂ , ਗੁਰੀ ਰੋਹਟਾ ਚਮਕੋਰ ਸਿੰਘ , ਨਿਰਮਲ ਸਿੰਘ , ਅਵਤਾਰ ਸਿੰਘ ਇਛੇਵਾਲ ਅਤੇ ਹੋਰ ਸੀਨੀਅਰ ਆਗੂ ਹਾਜਰ ਸਨ

