ਦੋ ਸਾਲ ਪਹਿਲਾਂ “ਇੰਨਕਲਾਬ ਸਭਾ” ਨਾਂ ਦੀ ਮਸ਼ਾਲ ਜਗਾਈ ਸੀ, ਉਹ ਨੌਜਵਾਨ ਸਾਥੀਆਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪੂਰੀ ਲੋ ਨਾਲ ਜੱਗ ਰਹੀ ਹੈ।:- ਜਗਜੋਤ ਸਿੰਘ ਸੰਧੂ

 

ਦੋ ਸਾਲ ਪਹਿਲਾਂ “ਇੰਨਕਲਾਬ ਸਭਾ” ਨਾਂ ਦੀ ਮਸ਼ਾਲ ਜਗਾਈ ਸੀ, ਉਹ ਨੌਜਵਾਨ ਸਾਥੀਆਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪੂਰੀ ਲੋ ਨਾਲ ਜੱਗ ਰਹੀ ਹੈ।:-  ਜਗਜੋਤ ਸਿੰਘ ਸੰਧੂ
(ਅਮਰੀਕ ਮਠਾਰੂ, ਰੰਜਨਦੀਪ ਸੰਧੂ  ):- 
ਅੱਜ ਤੋਂ 2 ਸਾਲ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਬਟਾਲਾ ਸ਼ਹਿਰ ਦੇ ਆਸ਼ਿਆ ਨੂੰ ਮੁੱਖ ਰੱਖ ਜਿਹੜੀ ” ਇੰਨਕਲਾਬ ਸਭਾ” ਨਾਂ ਦੀ ਮਸ਼ਾਲ ਜਗਾਈ ਸੀ, ਉਹ ਨੌਜਵਾਨ ਸਾਥੀਆਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪੂਰੀ ਲੋ ਨਾਲ ਜੱਗ ਰਹੀ ਹੈ। ਇਹ ਮਸ਼ਾਲ ਨੌਜਵਾਨ ਪੀੜੀ ਲਈ ਮਾਰਗ ਦਰਸ਼ਕ ਵਾਂਗ ਕੰਮ ਕਰਨ ਦੇ ਨਾਲ ਸ਼ਹਿਰ ਲਈ ਸਮਾਜਿਕ ਤੇ ਨਾਗਰਿਕ ਸੇਵਾਵਾਂ ਲਈ ਵਚਨਬੱਧ ਹੈ। ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਆਪਣਾ ਸਹਿਯੋਗ ਆਓਣ ਵਾਲੇ ਸਮੇਂ ਵਿੱਚ ਵੀ ਪਹਿਲਾਂ ਵਾਂਗ ਜਾਰੀ ਰੱਖਣਾ, ਸਾਡੀ ਟੀਮ ਦਾ ਨੌਜਵਾਨ ਵਰਗ ਆਪਣੀ ਮਿਹਨਤ ਦੇ ਤੇਲ ਨਾਲ ਇਸ ਮਸ਼ਾਲ ਨੂੰ ਸਦਾ ਰੋਸ਼ਨ ਰੱਖੇਗਾ, ਇਹ ਇੰਨਕਲਾਬ ਸਭਾ ਤੇ ਤਿੱਜੇ ਜਨਮ ਦਿਨ ਤੇ ਤੁਹਾਡੇ ਆਪਣੇ ਜਗਜੋਤ ਸੰਧੂ ਦਾ ਪ੍ਰਣ ਹੈ !!

Leave a Reply

Your email address will not be published. Required fields are marked *