Poetry by :- ਰੰਜਨਦੀਪ ਸੰਧੂ

ਲੇਖਕ:-ਰੰਜਨਦੀਪ ਸੰਧੂ

ਕਾਸ਼ ਕਦੀ ਕਾਸ਼ ਕਿਤੇ
ਇਹਨਾਂ ਉਮੀਦਾ ਨਾਲ
ਜਿੰਦਗੀ ਦੇ ਪਲ ਲਗਾਉਣੇ ਪੈਂਦੇ ਨੇ
ਰੂਹ ਤੜਫਦੀ ਹੈ
ਬਿਲੱਖਦੀ ਦੀ ਹੈ ਦੋਸਤੋ
ਜਦੋਂ ਯਾਰ ਭਲੋਣੇ ਪੈਂਦੇ ਨੇ
ਦਰਖਤਾਂ ਨੂੰ ਵੀ ਤੁਫਾਨਾਂ ਵਿੱਚ
ਆਪਣੇ ਮਕਾਮ ਸਜਾਉਣੇ ਪੈਂਦੇ ਨੇ
ਕਾਸ਼ ਕਦੀ ਕਾਸ਼ ਕਿਤੇ ਇਨ੍ਹਾਂ ਉਮੀਦਾਂ ਨਾਲ
ਜਿੰਦਗੀ ਦੇ ਪਲ ਲਗਾਉਣੇ ਪੈਂਦੇ ਨੇ
ਲੇਖਕ:- ਰੰਜਨਦੀਪ ਸੰਧੂ

One thought on “Poetry by :- ਰੰਜਨਦੀਪ ਸੰਧੂ

Leave a Reply to Amrik Cancel reply

Your email address will not be published. Required fields are marked *