ਏ ਬੀ ਵੀ ਪੀ ( ਬੀ . ਯੂ .ਸੀ .ਸੀ ) ਯੂਨਿਟ ਬਟਾਲਾ ਵਲੋਂ ਖੂਨ ਦਾਨ ਕੀਤਾ ਗਿਆ ।
ਬਟਾਲਾ (ਅਮਰੀਕ ਮਠਾਰੂ) ਅੱਜ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ( ਏ ਬੀ ਵੀ ਪੀ) ( ਬੇਰਿੰਗ ਕਾਲਜ਼ ) ਯੂਨਿਟ ਬਟਾਲਾ ਵਲੋਂ ਸਿਵਲ ਹਸਪਤਾਲ ਵਿਖੇ ਬਲੱਡ ਦੀ ਕਮੀ ਨੂੰ ਦੇਖਦੇ ਹੋਏ ਖੂਨ ਦਾਨ ਕੀਤਾ ਗਿਆ । ਜਿਸ ਵਿੱਚ ਵਿਸੇਸ਼ ਤੌਰ ਤੇ ਪੰਜਾਬ ਕਰਾਜਕਰਨੀ ਮੇਂਬਰ ਆਲਮ ਜੀਤ ਕੌਰ , ਜ਼ਿਲਾ ਕਾਰਜ ਸਮਿਤੀ ਮੇਂਬਰ ਅਤੇ ਡੇਰਾ ਬਾਬਾ ਨਾਨਕ ਦੇ ਸੰਯੋਜਕ ਕਮਲ ਕੁਮਾਰ ਦੀ ਅਗਵਾਈ ਹੇਠ ਰਾਹੁਲ ਸੋਨੀ , ਅਕਾਸ਼ ਜੁਲਕ , ਲੱਖਣ ਮਾਲੋਹਤਰਾ ਅਤੇ ਹਰਮਨ ਭੁੱਲਰ ਵਲੋਂ ਖੂਨ ਦਾਨ ਕੀਤਾ ਗਿਆ । ਨਾਲ ਹੀ ਉਨ੍ਹਾਂ ਨੇ ਨੋਜਵਾਨ ਦੋਸਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਖੂਨ ਦਾਨ ਕੀਤਾ ਜਾਏ ਤਾਂ ਜੋ ਕਰੋਨਾ ਸਮੇਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ ।
Adv.
Cont. For Advertisement 9041612124


