
ਕਾਦੀਆਂ 5 ਮਾਰਚ (ਰੰਜਨਦੀਪ ਸੰਧੂ ) :- ਕਾਦੀਆਂ ਵਿਚ ਦੇਰ ਰਾਤ 1 ਵਜੇ ਚੋਰਾਂ ਨੇ ਜਰਨਲਿਸਟ ਵਲੀਦ ਅਹਿਮਦ ਦੇ ਘਰ ਦੇ ਬਾਹਰ ਲੱਗਾ ਹੋਇਆ ਮੋਟਰਸਾਈਕਲ ਚੋਰੀ ਕਰ ਲਿਆ। ਮੋਟਰ ਸਾਈਕਲ ਬਜਾਜ ਕੰਪਨੀ ਦਾ ਪਲਸਰ 180 ਜਿਸ ਦਾ ਰੰਗ ਕਾਲਾ ਅਤੇ ਨੰਬਰ PB-06-AF-7990 ਸੀ. ਜਿਸ ਨੂ ਲੋਕ ਲਗਿਆ ਹੁਈਆ ਸੀ ਓਹਨਾਂ ਦੇ ਦੱਸਣ ਤੋਂ ਉਹ ਜਦੋਂ ਸਵੇਰੇ ਉਠੇ ਤਾਂ ਓਹਨਾ ਨੇ ਵੇਖਿਆ ਕਿ ਮੋਟਰਸਾਈਕਲ ਆਪਣੀ ਜਗ੍ਹਾ ਤੇ ਨਹੀਂ ਸੀ ਤੇ ਸਾਰਾ ਮੋਹਾਲਾਂ ਛਾਣ ਮਾਰਿਆ ਤਾਂ ਵੀ ਨਹੀਂ ਮਿਲੀਆ । ਓਹਨਾਂ ਨੇ ਉਸ ਵਕਤ ਨਜ਼ਦੀਕੀ ਪੁਲਿਸ ਸਟੇਸ਼ਨ ਕਾਦੀਆਂ ਵਿੱਚ ਏਫ ਆਈ ਆਰ ਦਰਜ ਕਰਵਾਈ । ਕਾਦੀਆਂ ਦੇ ਲੋਕਾਂ ਦਾ ਦੱਸਣਾ ਹੈ ਕੀ ਆਏ ਦਿਨ ਕਾਦੀਆਂ ਵਿੱਚ ਚੋਰੀ ਦੀਆ ਵਾਰਦਾਤਾਂ ਵਦ ਰਹਿਆ ਹਨ। ਚੋਰਾਂ ਦੀ ਫੋਟੋ ਨਜਦੀਕ ਲੱਗੇ ਸੀ ਸੀ ਟੀ ਵੀ ਵਿੱਚ ਆਈ ਹੈ ਚੋਰਾਂ ਦੀ ਹਾਲੇ ਤਕ ਪਹਿਚਾਣ ਨਹੀਂ ਹੋ ਪਾਈ


