ਬਟਾਲਾ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤੀ

ਬਟਾਲਾ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤੀ

ਬਟਾਲਾ ਨਗਰ ਨਿਗਮ ਦੇ ਜੇਤੂ ਉਮੀਦਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ, ਜ 50 ਸੀਟਾਂ ਵਿੱਚੋਂ ਕਾਂਗਰਸ 36 ਸੀਟਾਂ, ਅਕਾਲੀ ਦੱਲ 6, ਭਾਜਪਾ 4 ਤੇ ਆਮ ਆਦਮੀ ਪਾਰਟੀ 3 ਸੀਟਾਂ ਤੇ ਜੇਤੂ ਰਹੀ। ਹਾਰਨ ਵਾਲਿਆਂ ਵਿੱਚੋਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸਵਰਨ ਮੁੱਢ, ਅਕਾਲੀ ਦੱਲ ਦੇ ਬਲਬੀਰ ਸਿੰਘ ਬਿੱਟੂ ਤੇ ਭਾਜਪਾ ਦੇ ਅੰਬਿਕਾ ਖੰਨਾ ਪ੍ਰਮੁੱਖ ਰਹੇ।

ਨਵੇਂ ਚੁਣੇ ਹੋਏ ਉਮੀਦਵਾਰਾਂ ਤੋਂ ਸ਼ਹਿਰ ਦੀ ਬੇਹਤਰੀ ਲਈ ਉਮੀਦ ਰਹੇਗੀ। ਫਿਲਹਾਲ ਮੇਅਰ ਦੀ ਚੋਣ ਤੇ ਨਜ਼ਰ ਰਹੇਗੀ !!

Gurdaspur Disst Details

 

Batala Municipal Corporation total Ward 50

Congress :: – 36

Akali Dal :: – 6

BJP :: – 4

Aam Aadmi Party :: – 3

Azad :: – 1

 

Municipal Council Gurdaspur Total Ward 29

Congress :: – 29

Akali Dal :: – 0

BJP :: – 0

Aam Aadmi Party :: – 0

Azad :: – 0

 

City Council Dinanagar Total Ward 15

Congress :: – 14

Akali Dal :: – 0

BJP :: – 0

Aam Aadmi Party :: – 0

Azad :: – 1

 

City Council Dhariwal Total Ward 13

Congress :: – 9

Akali Dal :: – 2

BJP :: – 0

Aam Aadmi Party :: – 0

Azad :: – 2

 

City Council Qadian Total Ward 15

Congress :: – 6

Akali Dal :: – 7

BJP :: – 0

Aam Aadmi Party :: – 0

Azad :: – 2

 

City Council Shri Hargobindpur Total Ward 11

Congress :: – 3

Akali Dal :: – 2

BJP :: – 0

Aam Aadmi Party :: – 0

Azad :: – 6

 

City Council Shri Fatehgarh Chudia Total Ward 13

Congress :: – 12

Akali Dal :: – 1

BJP :: – 0

Aam Aadmi Party :: – 0

Azad :: – 0

 

In Gurdaspur district, there were 146 city council seats in which 109 seats were won by Congress and Akali Dal, 18 by BJP, 4 by Aam Aadmi Party and 3 by independent candidates.

Adv.

 

Leave a Reply

Your email address will not be published. Required fields are marked *