ਰੋਹਨ ਬੋਪੰਨਾ ਆਪਣੇ ਜੋੜੀਦਾਰ ਨਾਲ ਦੂਜੇ ਗੇੜ ਵਿੱਚ ਯੂਐੱਸ ਓਪਨ ਪੁਰਸ਼ ਡਬਲਜ਼ ਵਿੱਚ

5 ਸਿਤੰਬਰ (ਰੰਜਨਦੀਪ ਸੰਧੂ, ਅਮਰੀਕ ਮਠਾਰੁ) :- ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਉਸ ਦੇ ਕੈਨੇਡੀਅਨ ਸਾਥੀ ਡੇਨਿਸ ਸ਼ਾਪੋਵਾਲੋਵ ਨੇ ਇਥੇ ਸਿੱਧੇ ਸੈੱਟ ਵਿੱਚ ਜਿੱਤ ਪ੍ਰਾਪਤ ਕਰਕੇ ਯੂਐੱਸ ਓਪਨ ਦੇ ਪੁਰਸ਼ ਡਬਲਜ਼ ਦੇ ਦੂਜੇ ਗੇੜ ਵਿਚ ਦਾਖਲ ਹੋਈ । ਉਨ੍ਹਾਂ ਨੇ ਅਮਰੀਕੀ ਜੋੜੀ ਅਰਨੈਸਟੋ ਐਸਕੋਬੇਡੋ ਅਤੇ ਨੋਆ ਰੂਬਿਨ ਖਿਲਾਫ ਟੂਰਨਾਮੈਂਟ ਦੀ ਜੋੜੀ ਨੂੰ ਇੱਕ ਘੰਟੇ ਅਤੇ 22 ਮਿੰਟ ਦੇ ਮੈਚ ਵਿੱਚ 6-2, 6-4 ਨਾਲ ਹਰਾ  ਦਿੱਤੀ।

Leave a Reply

Your email address will not be published. Required fields are marked *