ਅੱਜ ਬਟਾਲਾ ਵਿੱਚ ਹੰਸਲੀ ਨਾਲੇ ਉੱਤੇ ਮਿੱਟੀ ਪਾਉਂਦਿਆਂ ਇੱਕ ਟਰਾਲੀ ਪਲਟੀ।
ਹੰਸਲੀ ਦੇ ਨਵੇਂ ਬਣੇ ਪੁਲ ਦੇ ਲਾਗੇ ਮਿੱਟੀ ਪਾਉਂਦਿਆਂ ਇਕ ਟਰਾਲੀ ਪਲਟ ਗਈ ਜਿਸ ਨਾਲ ਆਵਾਜਾਈ ਵਿੱਚ ਵਿਘਨ ਪੈ ਗਿਆ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਨਵੇਂ ਬਣੇ ਪੁਲ ਦੇ ਨਾਲ ਮਿੱਟੀ ਪਾ ਰਹੇ ਸਨ। ਟਰਾਲੀ ਬੈਕ ਕਰਦਿਆਂ ਪਲਟ ਗਈ ਜਿਸ ਨਾਲ ਕਾਫੀ ਦੇਰ ਤੱਕ ਜਾਮ ਲੱਗਾ ਰਿਹਾ। ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ੱ

