ਬਟਾਲਾ ਵਿੱਚ ਐਸ.ਐਸ.ਪੀ  ਸਰਦਾਰ ਰਸ਼ਪਾਲ ਸਿੰਘ ਜੀ ਨੇ ਸੀਨੀਅਰ ਸਿਟੀਜ਼ਨ ਨਾਲ ਮਨਯਾ ਅੰਤਰ-ਰਾਸ਼ਟਰੀ ਮਹਿਲਾ ਦਿਵਸ

ਬਟਾਲਾ (ਰੰਜਨਦੀਪ ਸੰਧੂ):- ਅੱਜ ਬਟਾਲਾ ਵਿੱਚ ਐਸ.ਐਸ.ਪੀ  ਸਰਦਾਰ  ਰਸ਼ਪਾਲ ਸਿੰਘ ਜੀ, ਐਸ ਪੀ ਹੈਡਕੁਆਟਰ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ ਅੱਜ  ਆਲ ਇੰਡੀਆ ਵੁਮੈਨ ਕਾਨ੍ਫ੍ਰੇੰਸ  ਦੀ ਚੇਅਰਪਰਸਨ ਮੈਡਮ  ਪਰਕਾਸ਼ ਕੌਰ  ਨਾਰੂ   ਅਤੇ ਸੇਵਾਮੁਕਤ  ਪੀ ਸੀ ਐੱਸ ਕਲਾਸ ਵਨ   ਅਫ਼ਸਰ (Retd P.C.S-1 Officer) ਸ੍ਰੀਮਤੀ ਹਰਜੀਤ ਕੌਰ ਸੰਧੂ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਆ ਕੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੰਨਯਾ ਅਤੇ  ਸ਼ੁਭਕਾਮਨਾਵਾਂ ਦਿੱਤੀਆਂ ਅਤੇ  ਇਸ ਮੋਕੇ ਐਸ,ਐਸ,ਪੀ  ਸਰਦਾਰ  ਰਸ਼ਪਾਲ ਸਿੰਘ ਜੀ ਨੇ ਦੱਸਿਆ ਕੇ ਪੁਲੀਸ ਨੇ ਸੀਨੀਅਰ ਸਿਟੀਜ਼ਨ ਲਈ ਬਟਾਲਾ ਪੁਲਿਸ ਹਰ ਪੱਖ ਤੋਂ ਉਹਨਾਂ ਬਜ਼ੁਰਗਾਂ ਦੀ ਮਦਦ ਕਰ ਰਹੀ ਹੈ ਜੋ ਕਿ  ਬੇਸਾਹਾਰਾ ਹਨ ਜਾਂ ਉਹ ਇਥੇ ਇੱਕਲੇ ਰਹਿ ਰਹੇ ਹਨ ਕਿਓ ਕਿ  ਉਨ੍ਹਾਂ ਦੇ ਬੱਚੇ ਵਿਦੇਸ਼ਾਂ  ਵਿੱਚ ਹਨ । ਇਸ ਮੌਕੇ ਤੇ ਉਨ੍ਹਾਂ ਨੇ ਪਰਕਾਸ਼ ਕੌਰ ਜੀ  ਨੂੰ ਸੂਟ  ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਅਤੇ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਮੈਡਮ  ਪਰਕਾਸ਼ ਕੌਰ  ਨਾਰੂ   ਜੀ ਨੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ। ਦੂਜੇ ਪਾਸੇ ਹਰਜੀਤ ਕੌਰ ਸੰਧੂ ਜੀ ਨੇ ਵੀ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ ਅਤੇ ਇਸ ਦਿਨ ਦੀ ਵਧਾਈ ਦਿੱਤੀ ਅਤੇ  ਹਰਜੀਤ ਕੌਰ ਸੰਧੂ  ਜੀ ਨੇ ਸਰਦਾਰ  ਰਸ਼ਪਾਲ ਸਿੰਘ ਜੀ ਅਤੇ  ਐਸ ਪੀ ਹੈਡਕੁਆਟਰ ਸਰਦਾਰ ਗੁਰਪ੍ਰੀਤ ਸਿੰਘ  ਦਾ ਵੀ ਸ਼ੁਕਰਾਨਾ ਕੀਤਾ ਕਿ ਉਹਨਾਂ ਨੇ ਇਹ ਉਪਰਾਲਾ ਕੀਤਾ ਹੈ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਕੀ ਉਹ ਖੁਦ ਆ ਕੇ ਸੀਨੀਅਰ ਸਿਟੀਜ਼ਨ ਨੂੰ ਮਿਲੇ ਅਤੇ ਮਿਲਦੇ ਹਨ ।ਇਸ  ਸਮੇ  ਤੇ IdealPrimeTimes  ਨਿਊਜ਼ ਦੇ ਚੀਫ਼ ਏਡਿਟਰ ਸਰਦਾਰ ਰੰਜਨਦੀਪ  ਸਿੰਘ ਸੰਧੂ ਜੀ ਵੀ  ਉੱਥੇ ਮੌਜੂਦ ਸਨ।

ਬਟਾਲਾ (ਰੰਜਨਦੀਪ ਸੰਧੂ):- ਅੱਜ ਬਟਾਲਾ ਵਿੱਚ ਐਸ.ਐਸ.ਪੀ  ਸਰਦਾਰ  ਰਸ਼ਪਾਲ ਸਿੰਘ ਜੀ, ਐਸ ਪੀ ਹੈਡਕੁਆਟਰ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ ਅੱਜ  ਆਲ ਇੰਡੀਆ ਵੁਮੈਨ ਕਾਨ੍ਫ੍ਰੇੰਸ  ਦੀ ਚੇਅਰਪਰਸਨ ਮੈਡਮ  ਪਰਕਾਸ਼ ਕੌਰ  ਨਾਰੂ   ਅਤੇ ਸੇਵਾਮੁਕਤ  ਪੀ ਸੀ ਐੱਸ ਕਲਾਸ ਵਨ   ਅਫ਼ਸਰ (Retd P.C.S-1 Officer) ਸ੍ਰੀਮਤੀ ਹਰਜੀਤ ਕੌਰ ਸੰਧੂ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਆ ਕੇ  ਮੰਨਯਾ ਅਤੇ  ਸ਼ੁਭਕਾਮਨਾਵਾਂ ਦਿੱਤੀਆਂ ਅਤੇ  ਇਸ ਮੋਕੇ ਐਸ,ਐਸ,ਪੀ  ਸਰਦਾਰ  ਰਸ਼ਪਾਲ ਸਿੰਘ ਜੀ ਨੇ ਦੱਸਿਆ ਕੇ ਪੁਲੀਸ ਨੇ ਸੀਨੀਅਰ ਸਿਟੀਜ਼ਨ ਲਈ ਬਟਾਲਾ ਪੁਲਿਸ ਹਰ ਪੱਖ ਤੋਂ ਉਹਨਾਂ ਬਜ਼ੁਰਗਾਂ ਦੀ ਮਦਦ ਕਰ ਰਹੀ ਹੈ ਜੋ ਕਿ  ਬੇਸਾਹਾਰਾ ਹਨ ਜਾਂ ਉਹ ਇਥੇ ਇੱਕਲੇ ਰਹਿ ਰਹੇ ਹਨ ਕਿਓ ਕਿ  ਉਨ੍ਹਾਂ ਦੇ ਬੱਚੇ ਵਿਦੇਸ਼ਾਂ  ਵਿੱਚ ਹਨ । ਇਸ ਮੌਕੇ ਤੇ ਉਨ੍ਹਾਂ ਨੇ ਪਰਕਾਸ਼ ਕੌਰ ਜੀ  ਨੂੰ ਸੂਟ  ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਅਤੇ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਮੈਡਮ  ਪਰਕਾਸ਼ ਕੌਰ  ਨਾਰੂ   ਜੀ ਨੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ। ਦੂਜੇ ਪਾਸੇ ਹਰਜੀਤ ਕੌਰ ਸੰਧੂ ਜੀ ਨੇ ਵੀ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ ਅਤੇ ਇਸ ਦਿਨ ਦੀ ਵਧਾਈ ਦਿੱਤੀ ਅਤੇ  ਹਰਜੀਤ ਕੌਰ ਸੰਧੂ  ਜੀ ਨੇ ਸਰਦਾਰ  ਰਸ਼ਪਾਲ ਸਿੰਘ ਜੀ ਅਤੇ  ਐਸ ਪੀ ਹੈਡਕੁਆਟਰ ਸਰਦਾਰ ਗੁਰਪ੍ਰੀਤ ਸਿੰਘ  ਦਾ ਵੀ ਸ਼ੁਕਰਾਨਾ ਕੀਤਾ ਕਿ ਉਹਨਾਂ ਨੇ ਇਹ ਉਪਰਾਲਾ ਕੀਤਾ ਹੈ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਕੀ ਉਹ ਖੁਦ ਆ ਕੇ ਸੀਨੀਅਰ ਸਿਟੀਜ਼ਨ ਨੂੰ ਮਿਲੇ ਅਤੇ ਮਿਲਦੇ ਹਨ ।ਇਸ  ਸਮੇ  ਤੇ IdealPrimeTimes  ਨਿਊਜ਼ ਦੇ ਚੀਫ਼ ਏਡਿਟਰ ਸਰਦਾਰ ਰੰਜਨਦੀਪ  ਸਿੰਘ ਸੰਧੂ ਜੀ ਵੀ  ਉੱਥੇ ਮੌਜੂਦ ਸਨ।

Leave a Reply

Your email address will not be published. Required fields are marked *