Skip to content
ਨਵੀਂ ਦਿੱਲੀ. 26 ਫਰਵਰੀ (ਰੰਜਨਦੀਪ ਸੰਧੂ): -ਚੋਟੀ ਦੇ ਵਪਾਰਕ ਸੰਗਠਨ ਸੀ ਏ ਆਈ ਟੀ(CAIT) ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਜੀਐਸਟੀ ਦੇ ਸਖਤ ਪ੍ਰਬੰਧਾਂ, ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਅਤੇ ਈ-ਵੇਅ ਬਿੱਲ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ, ਦੇਸ਼ ਭਰ ਦੇ 10 ਕਰੋੜ ਵਪਾਰੀ ਕੱਲ ਪ੍ਰਦਰਸ਼ਨ ਕਰਨਗੇ ਅਤੇ ਆਪਣਾ ਵਿਰੋਧ ਦਿਖਾਉਣਗੇ। ਦੇਸ਼ ਦੀ ਸਭ ਤੋਂ ਵੱਡੀ ਵਪਾਰੀ ਸੰਗਠਨ ਸੀ ਏ ਆਈ ਟੀ (CAIT) ਨੇ 26 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਜਿਸ ਵਿਚ ਦੇਸ਼ ਭਰ ਤੋਂ ਵਪਾਰੀ ਹਿੱਸਾ ਲੈਣਗੇ। ਇਸ ਭਾਰਤ ਬੰਦ ਕਾਰਨ ਦੇਸ਼ ਭਰ ਦੇ ਸਾਰੇ ਵਪਾਰਕ ਬਾਜ਼ਾਰ ਬੰਦ ਰਹਿਣਗੇ।


2525

sandhu
Post Views: 213