ਪੱਬਪਾ ਤੇ ਜਗਤ ਪੰਜਾਬੀ ਸਭਾ ਵੱਲੋਂ ਕਿਸਾਨੀ ਸੰਗਰਸ਼ ਨੂੰ ਲੈ ਕੇ ਵੈਬ ਸੈਮੀਨਾਰ ਕੀਤਾ ਜਾ ਰਿਹਾ

ਪੱਬਪਾ ਤੇ ਜਗਤ ਪੰਜਾਬੀ ਸਭਾ ਵੱਲੋਂ ਕਿਸਾਨੀ ਸੰਗਰਸ਼ ਨੂੰ ਲੈ ਕੇ ਵੈਬ ਸੈਮੀਨਾਰ ਕੀਤਾ ਜਾ ਰਿਹਾ

ਪੱਬਪਾ ਤੇ ਜਗਤ ਪੰਜਾਬੀ ਸਭਾ ਵੱਲੋਂ 14 ਫ਼ਰਵਰੀ ਦਿਨ ਐਤਵਾਰ ਸਵੇਰੇ 9.30 ਵਜੇ ਕੈਨੇਡਾ ਸਮਾਂ ਤੇ ਭਾਰਤ ਸ਼ਨੀਵਾਰ ਸ਼ਾਮ 8 ਵਜੇ ਕਿਸਾਨੀ ਸੰਗਰਸ਼ ਨੂੰ ਲੈ ਕੇ ਵੈਬ ਸੈਮੀਨਾਰ ਕੀਤਾ ਜਾ ਰਿਹਾ ਹੈ । ਡਾਕਟਰ ਮਹਿਲ ਸਿੰਘ ਪ੍ਰਿੰਸੀਪਲ ਖ਼ਾਲਸਾ ਕਾਲਜ ਅੰਮ੍ਰਿਤਸਰ , ਹੈਰੀ ( ਹਰਜੀਤ )ਧਾਲੀਵਾਲ ਸਾਬਕਾ ਇਮੀਗਰੇਸ਼ਨ ਜੱਜ ਕੈਨੇਡਾ , ਡਾਕਟਰ ਗੁਰਕੰਵਲ ਸਿੰਘ ਸਾਬਕਾ ਡਾਇਰੈਕਟਰ ਸਟੇਟ ਡੀਪਾਰਟਮੈਂਟ ਆਫ਼ ਹੋਰਟੀਕਲਚਰ ਪੰਜਾਬ , ਡਾਕਟਰ ਜਗਰੂਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਇਸ ਵੈਬੀਨਾਰ ਵਿੱਚ ਗੈਸਟ ਸਪੀਕਰਜ਼ ਹੋਣਗੇ ਤੇ ਉਹ ਕਿਸਾਨੀ ਸੰਗਰਸ਼ ਸੰਬੰਧੀ ਆਪਣੇ ਵਿਚਾਰ ਪੇਸ਼ ਕਰਨਗੇ । ਇਸ ਵੈਬੀਨਾਰ ਵਿੱਚ ਸ਼ਾਮਿਲ ਹੋਣ ਲਈ ਸੱਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ।
ਸਵਾਗਤ ਕਰਤਾ । ਸ: ਅਜੈਬ ਸਿੰਘ ਚੱਠਾ ਚੇਅਰਮੈਨ । ਸ: ਸਰਦੂਲ ਸਿੰਘ ਥਿਆੜਾ ਕੋਆਰਡੀਨੇਟਰ ।

ZOOM ID :- 491 388 2124
PASS CODE :- WPC 2021

Leave a Reply

Your email address will not be published. Required fields are marked *