ਪੰਜਾਬ ਸਰਕਾਰ ਨੇ 16 ਅਕਤੂਬਰ 2020 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇ ਜਨਮ ਦਿਨ ਤੇ ਸਰਕਾਰੀ ਛੁੱਟੀ ਕਰਨ ਦਾ ਐਲਾਨ
ਸਤੰਬਰ 18 (ਅਮਰੀਕ ਮਠਾਰੂ, ਰੰਜਨਦੀਪ)
ਪੰਜਾਬ ਸਰਕਾਰ ਨੇ 16 ਅਕਤੂਬਰ 2020 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇ ਜਨਮ ਦਿਨ ਤੇ ਸਰਕਾਰੀ ਛੁੱਟੀ ਕਰਨ ਦਾ ਐਲਾਨ ਕੀਤਾ ਮੁੱਖ ਸਕੱਤਰ ਵਿਨੀ ਮਹਾਜਨ ਨੇ ਸਰਕਾਰੀ ਤੋਰ ਤੇ ਸਭ ਮਹਿਕਮਿਆਂ ਨੂੰ ਸਰਕਾਰੀ ਆਡਰ ਕੱਢ ਦਿੱਤੇ ਹਨ। ਇਸ ਦਿਨ ਪੰਜਾਬ ਸਰਕਾਰ ਦੇ ਸਭ ਸਰਕਾਰੀ ਦਫ਼ਤਰ ਸਕੂਲ ਕਾਲਜ ਛੁੱਟੀ ਦਾ ਐਲਾਨ ਕਰ ਦਿੱਤਾ ਹੈ।