ਸਿਰਿਲ ਕਲਾਰਕ’ ਥੀਏਟਰ ਵਿਚ “ਨਿੱਕੇ ਨਾਟਕ ਵੱਡੀਆਂ ਗੱਲਾਂ” ਨਾਮਕ ਤਿੰਨ ਨਾਟਕ ਬੜੀ ਸਫ਼ਲਤਾ ਪੂਰਵਕ ਖੇਡੇ ਗਏ।

ਤਿੰਨ ਨਾਟਕ ਜ਼ਿੰਦਗੀ ਦੀਆਂ ਹਕੀਕਤਾਂ ਬਿਆਨ ਕਰਦੇ ਹੋਏ ਤੇ ਬਹੁਮੁੱਲੇ ਸੁਨੇਹੇ ਦਿੰਦੇ ਹੋਏ ਯਾਦਗਾਰੀ ਪੈੜਾਂ ਛੱਡਦੇ…