ਰਕੇਸ਼ ਕੁਮਾਰ ਤੁਲੀ ਕਾਦੀਆ ਤੋਂ ਹੋਣਗੇ ਆਮ ਆਦਮੀ ਪਾਰਟੀ ਦੇ ਦਾਅਵੇਦਾਰ ।
ਗੁਰਦਾਸਪੁਰ 29 ਅਗਸਤ (ਐੱਨ ਸੰਧੂ ) ਹਲਕਾ ਕਾਦੀਆ ਤੋਂ ਰਾਕੇਸ਼ ਕੁਮਾਰ ਤੁਲੀ ਆਮ ਆਦਮੀ ਪਾਰਟੀ ਦੇ ਦਾਅਵੇਦਾਰ ਹੋਣਗੇ । ਇਹ ਜਾਣਕਾਰੀ ਉਹਨਾਂ ਪ੍ਰੈਸ ਨਾਲ ਸਾਂਝੀ ਕੀਤੀ । ਸ਼੍ਰੀ ਤੁਲੀ ਨੇ ਕਿਹਾ ਕਿ ਉਹ ਸਾਮਜ਼ ਲਈ ਕੁਛ ਕਰਨ ਦੀ ਚਾਹ ਰੱਖਦੇ ਹਨ । ਤੇ ਆਮ ਆਦਮੀ ਪਾਰਟੀ ਹੀ ਇਕ ਲੋਤੀ ਪਾਰਟੀ ਹੈ ਜੋ ਆਮ ਲੋਕਾਂ ਦੀ ਗੱਲ ਕਰਦੀ ਹੈ । ਇਸ ਲਈ ਉਹਨਾਂ ਆਮ ਆਦਮੀ ਪਾਰਟੀ ਨੂੰ ਚੁਣਿਆ ਹੈ । ਜਿਕਰਯੋਗ ਹੈ ਰਾਕੇਸ਼ ਕੁਮਾਰ ਤੁਲੀ ਇਕ ਇਮਾਨਦਾਰ ਤੇ ਸਮਾਜ ਸੇਵੀ ਇੰਨਸਾਨ ਹਨ । ਜੇ ਆਮ ਆਦਮੀ ਪਾਰਟੀ ਉਹਨਾਂ ਨੂੰ ਮੌਕਾ ਦਿੰਦੀ ਹੈ ਤਾਂ ਉਹ ਨਿਰਸਵਾਰਥ ਅਵਾਮ ਦੀ ਸੇਵਾ ਕਰਨਗੇ
Adv.