ਸ਼ਿਵ ਸੈਨਾ ਬਾਲ ਠਾਕਰੇ ਵਲੋਂ ਐੱਸ ਐੱਸ ਪੀ ਬਟਾਲਾ ਨੂੰ ਮੰਗ ਪੱਤਰ ਮਾਮਲਾ ਭਗਵਾਨ ਗਣੇਸ਼ ਜੀ ਚਿੰਨ੍ਹ ਵਾਲਿਆ ਇੱਟਾਂ ਨੂੰ ਸੀਵਰੇਜ ਵਿਚ ਵਰਤੋਂ

ਸ਼ਿਵ ਸੈਨਾ ਬਾਲ ਠਾਕਰੇ ਵਲੋਂ ਐੱਸ ਐੱਸ ਪੀ ਬਟਾਲਾ ਨੂੰ ਮੰਗ ਪੱਤਰ
ਮਾਮਲਾ ਭਗਵਾਨ ਗਣੇਸ਼ ਜੀ ਚਿੰਨ੍ਹ ਵਾਲਿਆ ਇੱਟਾਂ ਨੂੰ ਸੀਵਰੇਜ ਵਿਚ ਵਰਤੋਂ

ਬਟਾਲਾ (ਅਮਰੀਕ ਮਠਾਰੂ ,ਬਲਦੇਵ ਖ਼ਾਲਸਾ ) ਪਿਛਲੇ ਦਿਨੀ ਬਟਾਲਾ ਵਿਚ ਇਕ ਮਾਮਲਾ ਕਾਫੀ ਤੂਲ ਫੜਦਾ ਜਾ ਰਿਹਾ ਹੈ । ਇਸੇ ਸੰਬੰਦ ਵਿਚ ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਧਾਨ ਰਮੇਸ਼ ਨਈਅਰ ਨੇ ਦੀ ਅਗਵਾਈ ਵਿਚ ਐੱਸ ਐੱਸ ਪੀ ਬਟਾਲਾ ਸ਼੍ਰੀ ਰਸ਼ਪਾਲ ਸਿੰਘ ਨੂੰ ਮੰਗ ਪੱਤਰ ਦਿੱਤਾ ਜਿਸ ਵਿਚ ਦੋਸ਼ੀਆਂ ਤੇ ਤਰੁੰਤ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਦੱਸਿਆ ਕਿ ਇਹ ਇੱਟਾਂ ਜੋ ਮਿਲੀਆਂ ਹਨ ਉਹਨਾਂ ਨੂੰ ਸੀਵਰੇਜ ਵਿਚ ਵਰਤਿਆ ਗਿਆ ਹੈ ਜੋ ਕੇ ਹਿੰਦੂ ਜਿਸ ਨਾਲ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ । ਇਸ ਲਈ ਇਹਨਾਂ ਇੱਟਾ ਨੂੰ ਕੱਢ ਕੇ ਦੁਬਾਰਾ ਤੋਂ ਸੀਵਰੇਜ ਬਣਾਇਆ ਜਾਵੇ । ਉਹਨਾਂ ਕਿਹਾ ਜਲਦ ਹੀ ਜੋ ਦੋਸ਼ੀ ਹਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਉਪਰ ਕਨੂੰਨੀ ਕਾਰਵਾਈ ਕੀਤੀ ਜਾਵੇ ।

Adv.

 

 

Leave a Reply

Your email address will not be published. Required fields are marked *