
ਮਿਸ਼ਨ ਫਤਿਹ 2022 ਦੇ ਤਹਿਤ ਜੈ ਜਵਾਨ ਜੈ ਕਿਸਾਨ ਪਾਰਟੀ 117 ਸੀਟਾਂ ਤੇ ਆਪਣੀ ਪਕੜ ਮਜਬੂਤ ਕਰਦੀ ਹੋਈ। ਜੈ ਜਵਾਨ ਜੈ ਕਿਸਾਨ ਪਾਰਟੀ ਦੇ ਮੈਨੀਫਿਸਟੋ ਪੜ ਕੇ ਪੰਜਾਬ ਦੀ ਜਨਤਾ ਇਸ ਪਾਰਟੀ ਨਾਲ ਜੁੜ ਰਹੀ ਹੈ। ਜਨਤਾ ਖੁਦ ਚੋਣਾਂ ਲੜੇ ਗੀ ਤੇ ਖੁਦ ਆਪਣੀ ਸਰਕਾਰ ਬਣਾਏਗੀ। ਨਵੇਂ ਜੁੜੇ ਮੈੰਬਰਾਂ ਨੂੰ ਅਹੁੱਦੇਦਾਰੀਆਂ ਦਿੰਦੇ ਸਮੇਂ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਪੰਜਾਬ ਦੇ ਯੂਥ ਪ੍ਧਾਨ ਹਰਮਣ ਸਿੰਘ ਟਿਵਾਣਾ, ਮਾਝਾ ਜੋਨ ਦੀ ਕੋਡਿਨੇਟਰ ਕਮੇਟੀ ਦੀ ਪ੍ਧਾਨ ਰਛਪਿੰਦਰ ਕੌਰ ਗਿੱਲ,ਕੌਮੀ ਪ੍ਧਾਨ ਡਾ: ਬਲਜੀਤ ਸਿੰਘ ਔਲਖ, ਨੈਸ਼ਨਲ ਜਨਰਲ ਸਕੱਤਰ ਰੁਪਿੰਦਰ ਸਿੰਘ ਬਾਵਾ, ਪੰਜਾਬ ਕੋਡੀਨੇਟਰ ਕਮੇਟੀ ਦੇ ਪ੍ਧਾਨ ਦਵਿੰਦਰ ਸਿੰਘ ਰਾਮਗੜੀਆ, ਪੰਜਾਬ ਪ੍ਧਾਨ ਦਰਸ਼ਣ ਸਿੰਘ ਰਾਹਲ ਮਜੂਦ ਸਨ।


