ਜ਼ਿਲ੍ਹਾ ਗੁਰਦਾਸਪੁਰ ਲਈ ਡਿਪਟੀ ਕਮਿਸ਼ਨਰ ਇੱਕ ਨਿਆਮਤ ਤੋਂ ਘੱਟ ਨਹੀਂ, ਬਟਾਲਾ ਸ਼ਹਿਰ ਦੀ ਕਾਇਆ ਕਲਪ ਕਰਨ ਵਾਲੇ ਅਸਲ ਆਰਕੀਟੈਕਟ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਹੀ ਹਨ।

ਜ਼ਿਲ੍ਹਾ ਗੁਰਦਾਸਪੁਰ ਲਈ ਡਿਪਟੀ ਕਮਿਸ਼ਨਰ ਇੱਕ ਨਿਆਮਤ ਤੋਂ ਘੱਟ ਨਹੀਂ, ਬਟਾਲਾ ਸ਼ਹਿਰ ਦੀ ਕਾਇਆ ਕਲਪ ਕਰਨ ਵਾਲੇ ਅਸਲ ਆਰਕੀਟੈਕਟ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਹੀ ਹਨ। ਇੱਕ ਬੇਹੱਦ ਇਮਾਨਦਾਰ ਤੇ ਮਿਹਨਤੀ ਅਫ਼ਸਰ ਹੋਣ ਦੇ ਨਾਲ ਨਾਲ ਇੱਕ ਬੇਹਤਰੀਨ ਇਨਸਾਨ ਹਨ। ਸ਼ਾਇਦ ਆਮ ਇਨਸਾਨ ਨੂੰ ਇੱਕ ਪਟਵਾਰੀ ਜਾਂ ਕਲਰੱਕ ਤੱਕ ਪਹੁੰਚ ਮੁਸ਼ਕਿਲ ਹੋਏ ਪਰ ਡਿਪਟੀ ਕਮਿਸ਼ਨਰ ਨੂੰ ਮਿਲਣਾ ਸੌਖਾ ਹੈ। ਅਗਰ ਇਸ ਤਰ੍ਹਾਂ ਦਾ ਜਜ਼ਬਾ ਕਿਤੇ ਪੰਜਾਬ ਦੇ ਹਰ ਅਫ਼ਸਰ ਦਾ ਹੋਏ ਤਾਂ ਪੰਜਾਬ ਧਰਤੀ ਦਾ ਸਵਰਗ ਬਣ ਸੱਕਦਾ। ਜਿਲ੍ਹੇ ਦੇ ਹਰ ਆਮ ਬਸ਼ਿੰਦਾ ਚਾਹੇਗਾ ਕਿ ਉਹ ਲੰਮਾ ਸਮਾਂ ਜਿਲ੍ਹੇ ਨੂੰ ਸੇਵਾਵਾਂ ਦੇਣ ਤੇ ਪ੍ਰਮਾਤਮਾ ਉਨ੍ਹਾਂ ਸਦਾ ਚੜਦੀਆਂ ਕਲਾਂ ਵਿੱਚ ਰੱਖੇ ।

ਜਸਵੰਤ ਜੱਸ  ਬਟਾਲਾ

Leave a Reply

Your email address will not be published. Required fields are marked *