ਆਮ ਆਦਮੀ ਪਾਰਟੀ ਦੇ ਦਫ਼ਤਰ ਬਟਾਲਾ ਵਿੱਚ ਨਵਨਿਯੁਕਤ ਸ਼ਹਿਰੀ ਅਤੇ ਦਿਹਾਤੀ ਪ੍ਰਧਾਨਾਂ ਦਾ ਕੀਤਾ ਭਰਵਾਂ ਸਵਾਗਤ।।

ਆਮ ਆਦਮੀ ਪਾਰਟੀ ਦੇ ਦਫ਼ਤਰ ਬਟਾਲਾ ਵਿੱਚ ਨਵਨਿਯੁਕਤ ਸ਼ਹਿਰੀ ਅਤੇ ਦਿਹਾਤੀ ਪ੍ਰਧਾਨਾਂ ਦਾ ਕੀਤਾ ਭਰਵਾਂ ਸਵਾਗਤ।।

ਬਟਾਲਾ (ਅਮਰੀਕ ਮਠਾਰੂ ਰੰਜਨਦੀਪ ਸੰਧੂ)

ਅੱਜ ਬਟਾਲਾ ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਚ ਫਤਹਿਗੜ੍ਹ ਚੂੜੀਆਂ ਦੇ ਨਵ-ਨਿਯੁਕਤ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸ੍ਰੀ ਪ੍ਰੀਤਮ ਸਿੰਘ ਬੱਬੂ ( ਸ਼ਹਿਰੀ) ਸਤਨਾਮ ਸਿੰਘ ਦਿਹਾਤੀ ਪ੍ਰਧਾਨ ਵਾਸੀ ਗੁਰਦਾਸਪੁਰ ਦੀ ਬਟਾਲਾ ਪਹੁੰਚਣ ਤੇ ਸਾਬਕਾ ਪ੍ਰਧਾਨ ਸ਼ੈਰੀ ਕਲਸੀ ਅਤੇ ਇੰਡਸਟਰੀ ਅਤੇ ਬਿਜ਼ਨਸ ਵਿੰਗ ਦੇ ਸਾਬਕਾ ਪ੍ਰਧਾਨ ਸ਼੍ਰੀ ਨਰੇਸ਼ ਗੋਇਲ ਜੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਸਨ। ਡਾਂ ਕੁਲਵਿੰਦਰ ਸਿੰਘ ਰਿਆੜ, ਭਾਰਤ ਭੁਸ਼ਨ ਲੁਥਰਾ ਪ੍ਰਪਟੀ ਡੀਲਰ ,ਵਿੱਕੀ ਗਿੱਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *