ਕਾਦੀਆਂ(ਰੰਜਨਦੀਪ ਸੰਧੂ, ਅਮਰੀਕ ਮਠਾਰੁ,):- ਸਫ਼ਾਈ ਸੇਵਕ ਯੂਨੀਅਨ ਕਾਦੀਆਂ ਦੇ ਮੁਖੀ ਨੰਦ ਲਾਲ ਦੀ ਅਗਵਾਈ ਵਿੱਚ ਕਰਮਚਾਰੀਆਂ ਨੇ ਹੱਥਾਂ ਵਿੱਚ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀਨਾਥ ਆਦਿੱਤਿਆ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਦੀਪਕ, ਸ਼ਾਮ ਲਾਲ, ਰਾਣੀ, ਸ਼ੀਲਾ, ਰਾਜੇਸ਼, ਮੋਹਨ ਲਾਲ, ਗੋਲਡੀ, ਪ੍ਰਵੀਨ, ਅਜੀਤ ਲਾਲ, ਸ਼੍ਰੀ ਚੰਦ, ਪੂਰਨਾ, ਰਮੇਸ਼, ਪੂਨਮ, ਅਮਰਜੀਤ, ਰਾਮ ਲੁਭਾਇਆ ਆਦਿ ਹਾਜ਼ਰ ਸਨ।

