ਬਟਾਲਾ ਦੇ ਸਾਬਕਾ ਫੌਜੀ ਵਲੋਂ ਆਪਣੇ ਢਾਬੇ ਤੇ ਲੋਕਾਂ ਨੂੰ ਮੁਫ਼ਤ ਰੋਟੀ ਖਵਾ ਕੇ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁਖ ਮੰਤਰੀ ਬਣਨ ਦੀ ਵੱਖ ਢੰਗ ਨਾਲ ਖੁਸ਼ੀ ਮਨਾਈ ।

ਬਟਾਲਾ ਦੇ ਸਾਬਕਾ ਫੌਜੀ ਵਲੋਂ ਆਪਣੇ ਢਾਬੇ ਤੇ ਲੋਕਾਂ ਨੂੰ ਮੁਫ਼ਤ ਰੋਟੀ ਖਵਾ ਕੇ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁਖ ਮੰਤਰੀ ਬਣਨ ਦੀ ਵੱਖ ਢੰਗ ਨਾਲ ਖੁਸ਼ੀ ਮਨਾਈ ।

ਜਿਥੇ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਪ੍ਰਧਾਨ ਬਣਨ ਨੂੰ ਲੈਕੇ ਵਿਰੋਧੀਆਂ ਵਲੋਂ ਵੱਖ ਵੱਖ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕਾਂਗਰਸ ਪਾਰਟੀ ਚ ਵੀ ਉਥਲ ਪੁਥਲ ਹੋ ਰਹੀ ਹੈ ਉਥੇ ਹੀ ਬਟਾਲਾ ਦੇ ਫੇਜਪੁਰਾ ਇਲਾਕੇ ਚ ਇਕ ਢਾਬਾ ਚਲਾ ਰਹੇ ਸਾਬਕਾ ਫੌਜੀ ਮੱਖਣ ਸਿੰਘ ਵਲੋਂ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁਖ ਮੰਤਰੀ ਬਣਨ ਨੂੰ ਲੈਕੇ ਇਕ ਵੱਖ ਢੰਗ ਨਾਲ ਖੁਸ਼ੀ ਮਨਾਈ ਜਾ ਰਹੀ ਹੈ ਮੱਖਣ ਸਿੰਘ ਨੇ ਦੱਸਿਆ ਕਿ ਉਹ ਇਸ ਗੱਲ ਦੀ ਖੁਸ਼ੀ ਹੈ ਕਿ ਵੱਡੀ ਗੱਲ ਹੈ ਕਿ ਦਲਿਤ ਵਰਗ ਨੂੰ ਇਕ ਵੱਡੀ ਨੁਮਾਂਦੀਗੀ ਮਿਲੀ ਹੈ ਅਤੇ ਉਹਨਾਂ ਕਿਹਾ ਕਿ ਹੁਣ ਵੱਡੀ ਉਮੀਦ ਹੈ ਕਿ ਮੁਖ ਤੌਰ ਤੇ ਜੋ ਦਲਿਤ ਅਤੇ ਗਰੀਬ ਲੋਕਾਂ ਦੀਆ ਮੰਗਾ ਦੀ ਸੁਣਵਾਈ ਹੋਵੇਗੀ ਅਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਇਕ ਵੱਖ ਹੀ ਖੁਸ਼ੀ ਅਤੇ ਮਾਣ ਮਹਿਸੁਸੁ ਹੋ ਰਿਹਾ ਹੈ ਇਸ ਲਈ ਉਹਨਾਂ ਵਲੋਂ ਆਪਣੇ ਤੌਰ ਤੇ ਆਪਣੇ ਢਾਬੇ ਤੇ ਲੋਕਾਂ ਨੂੰ ਮੁਫ਼ਤ ਖਾਣਾ ਖਾਵਿਆ ਜਾ ਰਿਹਾ ਹੈ ਅਤੇ ਖੁਸ਼ੀ ਮਨਾਈ ਜਾ ਰਹੀ ਹੈ https://youtu.be/YfXh2DV9Nno

ਉਥੇ ਹੀ ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਢਾਬੇ ਦੇ ਮਲਿਕ ਸਾਬਕਾ ਫੌਜੀ ਇਕ ਨੇਕ ਇਨਸਾਨ ਹਨ ਅਤੇ ਪਿਛਲੇ ਲੰਬੇ ਸਮੇ ਤੋਂ ਉਹ ਲੋਕਾਂ ਦੀ ਅਤੇ ਖਾਸ ਤੌਰ ਤੇ ਇਲਾਕੇ ਚ ਰਹਿ ਰਹੇ ਗ਼ਰੀਬਾਂ ਦੀ ਮਦਦ ਕਰਦੇ ਹਨ ਅਤੇ ਅੱਜ ਵੀ ਉਹਨਾਂ ਜੋ ਖੁਸ਼ੀ ਮਨਾਈ ਜਾ ਰਹੀ ਹੈ ਉਸ ਚ ਉਹ ਸਭ ਸ਼ਾਮਿਲ ਹਨ |

Adv.

 

Leave a Reply

Your email address will not be published. Required fields are marked *