ਜਿਲ੍ਹਾ ਗੁਰਦਾਸਪੁਰ ਵਿਚ ਚੱਲ ਰਹੇ ਸਮੂਹ ਸੇਵਾ ਕੇਂਦਰ ਦਿਨ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8.00 ਵਜੇ ਤੋਂ ਸ਼ਾਮ 6.00 ਵਜੇ ਤੱਕ ਖੁਲਣਗੇ ਅਤੇ ਕੰਮ ਕਰਨਗੇ।

ਜਿਲ੍ਹਾ ਗੁਰਦਾਸਪੁਰ ਵਿਚ ਚੱਲ ਰਹੇ ਸਮੂਹ ਸੇਵਾ ਕੇਂਦਰ ਦਿਨ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8.00 ਵਜੇ ਤੋਂ ਸ਼ਾਮ 6.00 ਵਜੇ ਤੱਕ ਖੁਲਣਗੇ ਅਤੇ ਕੰਮ ਕਰਨਗੇ।

ਗੁਰਦਾਸਪੁਰ ਜਿਲ੍ਹੇ ਦੇ ਸਾਰੇ ਲੋਕ ਵੱਖ ਵੱਖ ਸੇਵਾਵਾਂ ਲੈਣ ਲਈ ਸੇਵਾ ਕੇਂਦਰਾਂ ਵਿਚ ਆ ਰਹੇ ਹਨ ਪਰੰਤੂ ਸੇਵਾ ਕੇਂਦਰਾਂ ਵਲੋਂ ਲੋਕਾਂ ਨੂੰ ਸੇਵਾਵਾਂ ਲਈ ਰੋਜ਼ਾਨਾ ਕੇਵਲ 25-30 ਟੋਕਨ ਹੀ ਜਾਰੀ ਕੀਤੇ ਜਾਂਦੇ ਹਨ, ਜਿਸ ਕਰਕੇ ਬਹੁਤ ਸਾਰੇ ਲੋਕਾਂ ਦੇ ਕੰਮ ਰਹਿ ਜਾਂਦੇ ਹਨ ਅਤੇ ਉਹਨਾਂ ਨੂੰ ਅਗਲੇ ਦਿਨ ਮੁੜ ਦੋਬਾਰਾ ਆਉਣ ਲਈ ਕਿਹਾ ਜਾਂ ਰਿਹਾ ਹੈ। ਇਸ ਕਰਕੇ ਆਮ ਪਬਲਿਕ ਨੂੰ ਗੰਭੀਰ ਸਮੱਸਿਆ ਅਤੇ ਮੁਸ਼ਕਲ ਦਾ ਸਾਹਮਣਾ ਕਰਨ ਪੈ ਰਿਹਾ ਹੈ।

ਉਕਤ ਨੂੰ ਮੁੱਖ ਰੱਖਦੇ ਹੋਏ, ਜਿਲ੍ਹੇ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਸੇਵਾ ਕੇਂਦਰਾਂ ਵਿਚ ਹੇਠ ਲਿਖੇ ਅਨੁਸਾਰ ਤਬਦੀਲੀਆਂ ਕੀਤੀਆਂ  ਗਈਆ ਹਨ

1.

ਜਿਲ੍ਹਾ ਗੁਰਦਾਸਪੁਰ ਵਿਚ ਚੱਲ ਰਹੇ ਸਮੂਹ ਸੇਵਾ ਕੇਂਦਰ ਦਿਨ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8.00 ਵਜੇ ਤੋਂ ਸ਼ਾਮ 6.00 ਵਜੇ ਤੱਕ ਖੁਲਣਗੇ ਅਤੇ ਕੰਮ ਕਰਨਗੇ।

ਜਿਲ੍ਹੇ ਦਾ ਕੋਈ ਵੀ ਸੇਵਾ ਕੇਂਦਰ ਲੋਕਾਂ  ਨੂੰ ਟੋਕਨ ਦੇਣ ਤੋਂ ਮਨ੍ਹਾ ਨਹੀਂ ਕਰੇਗਾ ਅਤੇ ਸਾਰੇ ਲੋਕਾਂ ਪ੍ਰਾਰਥੀਆਂ ਨੂੰ ਉਸੇ ਸਮੇਂ ਹੀ ਡੀਲ ਕਰਕੇ ਉਸ ਦਾ ਕੰਮ ਉਸੇ ਦਿਨ ਹੀ ਕਰਨਾ ਯਕੀਨੀ ਬਨਾਉਣਗੇ ਭਾਵੇ ਰਾਤ ਦੇ 9.00 ਵੱਜ ਜਾਣ। ਅਜਿਹਾ ਕਰਨ ਲਈ ਜਿਲ੍ਹਾ ਮੈਨੇਜਰ ਸੇਵਾ ਕੇਂਦਰ ਗੁਰਦਾਸਪੁਰ ਵਾਧੂ ਸਟਾਫ ਨਿਯੁਕਤ ਕਰਨਗੇ। ਕੋਈ ਵੀ ਪ੍ਰਥੀ ਨੂੰ ਵਾਪਿਸ ਨਹੀ ਭੇਜਿਆ ਜਾਵੇਗਾ।

Adv.

Simarindustriesbtl@gmail.com

ਜਿਲ੍ਹੇ ਦੇ ਸੇਵਾ ਕੇਂਦਰਾਂ ਵਿਖੇ ਲੋਕਾਂ ਦੀ ਭੀੜ ਬਹੁਤ ਜਿਆਦਾ ਹੈ। ਇਸ ਲਈ ਜਿਲਾ ਮੈਨੇਜਰ ਸੇਵਾ ਕੇਂਦਰ ਹੇਠ ਲਿਖੇ ਸਥਾਨਾਂ ਤੇ ਮਿਤੀ 15.09.2021 ਤੱਕ  ਵਾਧੂ ਕੰਪਿਊਟਰ ਲਗਾ ਕੇ ਅਤੇ ਕੰਪਿਊਟਰ ਅਪਰੇਟਰ ਤਾਇਨਾਤ ਕਰਕੇ ਲੋਕਾਂ ਦੇ ਕੰਮਾਂ ਨੂੰ ਤੁਰੰਤ ਨੇਪੜੇ ਚਾੜਨਾ ਯਕੀਨੀ ਬਨਾਉਣਗੇ।

Leave a Reply

Your email address will not be published. Required fields are marked *