ਗੁਰਦਾਸਪੁਰ ਵਿੱਚ  4 ਸਤੰਬਰ ਦੀ ਦੇਰ ਸ਼ਾਮ ਨੂੰ  ਹਾਈਵੇ ਉੱਤੋ ਤਿੰਨ ਨੌਜ਼ਵਾਨ ਵਲੋਂ ਪਿਸਤੌਲ ਦੀ ਨੋਕ ਤੇ ਵਰਨਾ ਗੱਡੀ (PB06 AX 8405) ਦੀ ਖੋ ਲਈ ਗਈ ਸੀ ਉਸ ਤੇ ਕਾਰਵਾਈ ਕਰਦੇ ਪੁਲਿਸ ਜਿਲਾ ਬਟਾਲਾ ਦੇ ਹਰਗੋਬਿੰਦਪੁਰ ਪੁਲਿਸ ਥਾਣਾ ਦੀ ਪੁਲਿਸ ਪਾਰਟੀ ਵਲੋਂ ਉਕਤ ਗੱਡੀ ਪਿੰਡ ਚੀਮਾ ਖੁੰਡੀ ਤੋਂ ਬਰਾਮਦ ਕੀਤੀ

ਗੁਰਦਾਸਪੁਰ ਵਿੱਚ  4 ਸਤੰਬਰ ਦੀ ਦੇਰ ਸ਼ਾਮ ਨੂੰ  ਹਾਈਵੇ ਉੱਤੋ ਤਿੰਨ ਨੌਜ਼ਵਾਨ ਵਲੋਂ ਪਿਸਤੌਲ ਦੀ ਨੋਕ ਤੇ ਵਰਨਾ ਗੱਡੀ (PB06 AX 8405) ਦੀ ਖੋ ਲਈ ਗਈ ਸੀ ਉਸ ਤੇ ਕਾਰਵਾਈ ਕਰਦੇ ਪੁਲਿਸ ਜਿਲਾ ਬਟਾਲਾ ਦੇ ਹਰਗੋਬਿੰਦਪੁਰ ਪੁਲਿਸ ਥਾਣਾ ਦੀ ਪੁਲਿਸ ਪਾਰਟੀ ਵਲੋਂ ਉਕਤ ਗੱਡੀ ਪਿੰਡ ਚੀਮਾ ਖੁੰਡੀ ਤੋਂ ਬਰਾਮਦ ਕੀਤੀ | ਡੀ ਐਸ ਪੀ ਹਰਗੋਬਿੰਦਪੁਰ ਲਖਬੀਰ ਸਿੰਘ ਜੀ ਨੇ  ਜਾਣਕਾਰੀ ਦੇਂਦੇ ਦੱਸਿਆ ਕਿ ਗੱਡੀ ਕਬਜ਼ੇ ਵਿੱਚ  ਲੈ ਲਈ ਗਈ ਹੈ ਅਤੇ ਹੁਣ ਤਕ ਇਸ ਮਾਮਲੇ ਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਡੀ ਐਸ ਪੀ ਲਖਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਜਾਂਚ ਜਾਰੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ | ਜਿਕਰਯੁਗ ਹੈ ਕਿ ਬੀਤੀ 4 ਸਤੰਬਰ ਦੀ ਦੇਰ ਸ਼ਾਮ ਨੂੰ ਗੁਰਦਾਸਪੁਰ ਹਾਈਵੇ ਉਤੈ ਤਿਨ  ਨੋਜਵਾਨਾਂ ਵੱਲੋਂ  ਗੱਡੀ ਦੀ ਖੋ  ਨੂ ਅੰਜਾਮ ਦਿੱਤਾ ਗਿਆ । ਮੋਟਰਸਾਈਕਲ ਤੇ ਆਏ ਅਤੇ ਗੱਡੀ ਚ ਬੈਠੇ ਨੌਜਵਾਨ ਗੁਰਪ੍ਰੀਤ ਸਿੰਘ ਤੋਂ ਚਾਬੀ ਮੰਗਣ ਲਗੇ ਜਦ ਗੁਰਪ੍ਰੀਤ ਨੇ ਮਨ੍ਹਾਂ ਕੀਤਾ ਤਾਂ ਉਹਨਾਂ ਨੇ ਪਿਸਤੌਲ ਕਢ ਉਸਦੀ ਲੱਤ ਤੈ ਗੋਲ਼ੀ ਮਾਰ ਦਿੱਤੀ ਅਤੇ ਗੱਡੀ ਤੈ  ਮੋਟਰਸਾਈਕਲ ਸਮੇਤ ਜੰਮੂ ਵਲ ਨੂੰ ਫ਼ਰਾਰ ਹੋ ਗਏ ਸਨ

Leave a Reply

Your email address will not be published. Required fields are marked *