ਅਜ  ਲੀਡਰ ਸ ਭੁਪਿੰਦਰਪਾਲ ਸਿੰਘ ਜੀ (ਵਿੱਟੀ ) ਭਗਤੂਪੁਰ ਮੈਂਬਰ ਐਸ ਐਸ ਬੌਰਡ ਪੰਜਾਬ ਨੇ ਸਰਪੰਚ ਸ ਅਵਤਾਰ ਸਿੰਘ ਜੀ ਬਹੋਜਾ ਸੀਨੀਅਰ ਕਾਂਗਰਸੀ ਆਗੂ ਦੀ ਬੇਵਕਤੀ ਮੋਤ ਹੋਣ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਘੁਮਾਣ :- ਅਜ  ਲੀਡਰ ਸ ਭੁਪਿੰਦਰਪਾਲ ਸਿੰਘ ਜੀ (ਵਿੱਟੀ ) ਭਗਤੂਪੁਰ ਮੈਂਬਰ ਐਸ ਐਸ ਬੌਰਡ ਪੰਜਾਬ ਨੇ ਸਰਪੰਚ ਸ ਅਵਤਾਰ ਸਿੰਘ ਜੀ ਬਹੋਜਾ ਸੀਨੀਅਰ ਕਾਂਗਰਸੀ ਆਗੂ ਦੀ ਬੇਵਕਤੀ ਮੋਤ ਹੋਣ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਉਥੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਰਪੰਚ ਸ ਅਵਤਾਰ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ । ਇਸ ਮੋਕੇ ਨਾਲ ਸਰਪੰਚ ਸ ਸੁਖਵਿੰਦਰ ਸਿੰਘ ਜੀ ( ਸੁੱਖ ) ਮਲੋਵਾਲੀ ਸਰਪੰਚ ਪਲਵਿੰਦਰ ਸਿੰਘ ਪੇਜੋਚਕ ਸ ਦਿਲਬਾਗ ਸਿੰਘ ( ਲਾਲੀ ) ਚੀਮਾਂ ਕਲਾਂ

Leave a Reply

Your email address will not be published. Required fields are marked *