ਮੋਹਾਲੀ(ਪ੍ਰਭਜੋਤ ਕੌਰ)ਮਹਿਲਾ ਮੰਚ ਮੁਹਾਲੀ ਇਕਾਈ ਦਾ ਮਾਸਿਕ
ਸਾਰੇ ਰੰਗ, ਰਸ ਅਤੇ ਭਾਵਨਾਵਾਂ ਭਰਭੂਰ ਕਾਵਿ ਸੰਮੇਲਨ ਆਨਲਾਈਨ ਆਯੋਜਨ ਸਫ਼ਲਤਾ ਪੂਰਵਕ ਰਿਹਾ।
ਜਿਸ ਵਿਚ ਮਹਿਲਾ ਮੰਚ ਮੁਹਾਲੀ ਇਕਾਈ ਦੀ ਪ੍ਰਧਾਨ ਪ੍ਰਭਜੋਤ ਕੌਰ ਦੀ ਅਗਵਾਈ ਵਿੱਚ ਪ੍ਰੋਗਰਾਮ ਉਲੀਕਿਆ ਗਿਆ।
ਫਿਲਮੀ ਅਦਾਕਾਰਾ ਸ਼੍ਰੀਮਤੀ ਕੁਲਬੀਰ ਬਡੇਸਰੋਂ, ਸਾਹਿਤਕਾਰਾ ਨੀਰੂ ਮਿੱਤਲ ਜੀ ਨੇ ਕਾਵਿ ਸੰਮੇਲਨ ਵਿੱਚ ਸ਼ਿਰਕਤ ਕੀਤੀ ਤੇ ਪ੍ਰਧਾਨਗੀ ਕਰਦੇ ਹੋਏ ਕਵਿੱਤਰੀਆਂ ਦੀ ਹੌਸਲਾਂ ਅਫਜ਼ਾਈ ਕੀਤੀ।
ਪ੍ਰੋਗਰਾਮ ਦਾ ਉਚੇਚੇ ਤੌਰ ਤੇ ਉਦਘਾਟਨ ਸ਼ਰਧਾਂਜਲੀ ਕਰ ਦੁਆਰਾ ਸਰਸਵਤੀ ਵੰਦਨਾ ਨਾਲ ਕੀਤਾ ਗਿਆ। ਸ਼੍ਰੀਮਤੀ ਰਾਸ਼ੀ ਸ਼੍ਰੀਵਾਸਤਵ (ਸੂਬਾਈ ਪ੍ਰਧਾਨ, ਚੰਡੀਗੜ੍ਹ ਟ੍ਰਾਈਸਿਟੀ) ਨੇ ਭਾਗ ਲਿਆ। ਨੇਹਾ ਸ਼ਰਮਾ ਨੇਹ ਦੁਆਰਾ ਮੰਚ ਸੰਚਾਲਨ ਕੀਤਾ ਗਿਆ ਤੇ ਮੁਹਾਲੀ ਇਕਾਈ ਦੇ ਜਨਰਲ ਸਕੱਤਰ ਦਿਲਪ੍ਰੀਤ ਚਾਹਲ, ਨੇ ਪ੍ਰੋਗਰਾਮ ਦੇ ਅਖ਼ੀਰ ਵਿਚ ਸਭ ਦਾ ਧੰਨਵਾਦ ਕੀਤਾ । ਪ੍ਰਭਾਵਸ਼ਾਲੀ ਢੰਗ ਨਾਲ ਮੰਚ ਸੰਚਾਲਨ ਕੀਤਾ।
ਪ੍ਰੋਗਰਾਮ ਵਿਚ ਕਵਿੱਤਰੀਆਂ ਨੇ ਵਿਸਾਖੀ ਨੂੰ ਮੁੱਖ ਰੱਖਦਿਆਂ ਕਵਿਤਾਵਾਂ ਸੁਣਾਈਆਂ ।
ਸਾਰੇ ਰੰਗ, ਰਸ ਅਤੇ ਭਾਵਨਾਵਾਂ ਭਰਭੂਰ ਕਾਵਿ ਸੰਮੇਲਨ ਆਨਲਾਈਨ ਆਯੋਜਨ ਸਫ਼ਲਤਾ ਪੂਰਵਕ ਰਿਹਾ।
*ਵਿਸਾਖੀ ਨੂੰ ਸਮਰਪਿਤ ਕਵੀ ਸੰਮੇਲਨ*
ਬਹੁਤ ਬਹੁਤ ਵਧਾਈ🌹🌹
Thanks