ਬਟਾਲਾ ਸ਼ਹਿਰ ਦੇ ਨਹਿਰੂ ਦਰਵਾਜ਼ੇ (ਤੇਲੀ ਦਰਵਾਜ਼ੇ) ਉੱਪਰ ਲੱਗੀ ਪੁਰਾਤਨ ਘੜੀ ਦੀ ਰਿਪੇਅਰ ਕਰਾਉਣੀ ਹੈ ਤਾਂ ਜੋ ਇਸਨੂੰ ਦੁਬਾਰਾ ਰੀਸਟੋਰ ਕੀਤਾ ਜਾ ਸਕੇ।

ਇਸ ਘੜੀ ਨੂੰ ਬਣਾਉਣ ਵਾਲੇ ਕਿਸੇ ਮਕੈਨਿਕ ਦਾ ਤੁਹਾਨੂੰ ਪਤਾ ਹੋਵੇ ਤਾਂ ਜਰੂਰ ਦੱਸਿਓ।
– ਇੰਦਰਜੀਤ ਸਿੰਘ ਹਰਪੁਰਾ,
ਬਟਾਲਾ।cont.9815577574



2525

sandhu
Post Views: 781