24.03.2021 ਤੋਂ ਮਿਤੀ 29.03.2021 ਤੱਕ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ।

ਡਾ. ਅਖਿਲ ਚੌਧਰੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਨੇ ਪ੍ਰੈੱਸ ਨੂੂੰ
ਜਾਣਕਾਰੀ ਦਿੰਦਿਆਂ ਦੱੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸੰਸਾਰ ਪ੍ਸਿਧ ਹੋਲੇ-ਮਹੱਲੇ ਦਾ ਤਿਉਹਾਰ ਮਿਤੀ
24.03.2021 ਤੋਂ ਮਿਤੀ 29.03.2021 ਤੱਕ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ।
ਇਸ ਸਮੇਂ ਦੇਸ਼-ਵਿਦੇਸ਼੍ ਤੋਂ ਲੱਖਾਂ ਦੀ ਤਦਾਦ ਵਿੱਚ ਸ਼੍ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ। ਇਸ ਸਮੇਂ ਮੇਲੇ ਵਿੱਚ
ਅਮਨ ਅਤੇ ਕਾਨੂੂੰਨ ਦੀ ਸਖਿਤੀ ਬਣਾਈ ਰੱਖਣ ਲਈ ਸੁਰੱੱਖਿਆ ਦੇ ਵਿਆਪਕ ਪ੍ਬੰਧ ਕੀਤੇ ਜਾਣਗੇ।
ਇਸ ਤਿਉਹਾਰ ਵਿੱਚ ਆਏ ਸ਼੍ਰਧਾਲੂਆਂ ਅਤੇ ਵੀ.ਵੀ.ਆਈ.ਪੀਜ. ਨੂੂੰ ਸੁਰੱੱਖਿਆ ਦਾ ਮਹੌਲ
ਮੁਹੱੱਈਆ ਕਰਨ ਲਈ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੂੰ ਕੁੱ ਲ 12 ਸਰਕਲਾਂ ਵਿੱਚ ਵੰਡਿਆ ਗਿਆ ਹੈ।
ਹਰੇਕ ਸਰਕਲ ਵਿੱਚ 1 ਐਸ.ਪੀ. ਅਤੇ2 ਡੀ.ਐਸ.ਪੀਜ. ਦੀ ਨਿਗਰਾਨੀ ਹੇਠ ਵੱਡੀ ਗਿਣਤੀ ਵਿੱਚ ਸੁਰੱੱਖਿਆ ਕਰਮਚਾਰੀ
ਤਾਇਨਾਤ ਕੀਤੇ ਜਾਣਗੇ, ਜੋ ਦਿਨ-ਰਾਤ ਦੋ ਸਿਫਟਾਂ ਵਿੱਚ ਡਿਊਟੀ ਨਿਭਾਉਣ ਗਏ। ਸਮੁੱਚੇ ਸ਼ਹਿਰ ਵਿੱਚ 24 ਘੰਟੇ ਦਿਨ-ਰਾਤ ਦੇ ਨਾਕੇ
ਲਗਾਏ ਜਾਣਗੇ ਅਤੇ 22 ਮੋਬਾਇਲ ਪਾਰਟੀਆਂ ਤਾਇਨਾਤ ਕੀਤੀਆ ਜਾਣਗੀਆਂ, ਜੋ ਕਿ ਦਿਨ-ਰਾਤ ਨਿਰਧਾਰਤ
ਰੂਟਾਂ ਤੇ ਗਸ਼ਤ ਕਰਨਗੀਆਂ। ਹੋਲੇ-ਮਹੱਲੇ ਦੇ ਮੇਲੇ ਦੌਰਾਨ ਅਮਨ ਅਤੇ ਕਾਨੂੂੰਨ ਦੀ ਸਖਿਤੀ ਨੂੂੰ ਬਰਕਰਾਰ ਰੱਖਣ ਲਈ ਅਤੇ
ਆਮ ਪਬਲਿਕ ਦੀ ਹਿਫਾਜਤ ਅਤੇ ਸਹੂਲਤ ਲਈ ਐਸ.ਪੀ.=17, ਡੀ.ਐਸ.ਪੀ.=36, ਇੰਸਪੈਕਟਰ=94, ਐਨ.ਜੀ.ਓਜ=464,
ਈ.ਪੀ.ਓਜ.=2962, ਟਰੈਫਿਕ ਪੁਲਿਸ=448 ਅਤੇ ਲੇਡੀ ਪੁਲਿਸ=400 ਤਇਨਾਤ ਕੀਤੇ ਜਾਣਗੇ। ਹੋਲੇ-ਮਹੱਲੇ ਦੇ ਤਿਉਹਾਰ ਸਮੇਂ
ਆਵਾਜਾਈ ਨੂੂੰ ਨਿਰਖਵਘਨ ਤਰੀਕੇਨਾਲ ਚਾਲੂ ਰੱਖਣ ਲਈ ਟ੍ਰੈਫਿਕ ਦੇ ਕੁੱੱਲ 13 ਡਾਈਵਰਸ਼੍ਨ ਨਾਕੇਲਗਾਏ ਜਾਣਗੇ।
ਰੂਪਨਗਰ ਤੋਂ ਬਿਲਾਸਪੁਰ-ਮਨਾਲੀ ਜਾਣ ਵਾਲੀ ਆਵਾਜਾਈ ਨੂੂੰ ਰੋਪੜ ਤੋਂ ਵਾਇਆ ਘਨੌਲੀ-
ਨਾਲਾਗੜ੍ਹ-ਦੇਹਣੀ-ਸਵਾਰਘਾਟ ਰਾਹੀਂ ਡਾਈਵਰਟ ਕੀਤਾ ਜਾਵੇਗਾ ਅਤੇ ਰੋਪੜ ਤੋਂ ਉਨਾ ਜਾਣ ਵਾਲੀ ਆਵਾਜਾਈ ਨੂੂੰ
ਰੋਪੜ ਤੋਂ ਹੈੱਡ-ਵਰਕਸ ਰੂਪਨਗਰ-ਨੂਰਪੁਰਬੇਦੀ-ਝੱਜ ਚੌਂਕ-ਕਲਵਾਂ ਮੋੜ, ਨੂੰ ਊਨਾ ਰਾਹੀਂ ਡਾਈਵਰਟ ਕੀਤਾ ਜਾਵੇਗਾ ਇਸੀ ਤਰਾਂ ਬੁੂੰਗਾ ਸਾਹਿਬ ਤੋਂ ਗੜ੍ਹਸ਼ੰਕਰ ਸਾਈਡ ਜਾਣ ਵਾਲੀ ਆਵਾਜਾਈ ਨੂੂੰ ਵਾਇਆ ਬੁੂੰਗਾ ਸਾਹਿਬ ਤੋਂ
ਨੂਰਪੁਰਬੇਦੀ-ਝੱੱਜ ਚੌਂਕ-ਕਲਵਾਂ ਮੋੜ ਰਾਹੀਂ ਡਾਈਵਰਟ ਕੀਤਾ ਜਾਵੇਗਾ। ਮੇਲੇ ਵਿੱਚ ਸ਼੍ਰਿਕਤ ਕਰ ਰਹੇ ਵੀ.ਵੀ.ਆਈ.ਪੀਜ.
ਦੀ ਸੁਰੱਖਿਆ ਲਈ ਇੱਕ ਵਿਸ਼ੇਸ ਰੂਟ ਬਣਾਇਆ ਜਾਵੇਗਾ, ਤਾਂ ਜੋ ਸੰਕਟਮਈ ਘੜੀ ਵਿੱਚਚ ਵੀ.ਵੀ.ਆਈ.ਪੀ. ਨੂੂੰ ਸੁਰੱਖਿਅਤ
ਜਗ੍ਹੇ ਤੇ ਪਹਿਚਾਇਆ ਜਾ ਸਕੇ।
ਹਰੇਕ ਸਰਕਟਰ ਵਿੱਚ ਇੱਕ ਸਬ-ਕੂੰਟਰੋਲ ਰੂਮ ਬਣਾਇਆ ਜਾਵੇਗਾ। ਸਮੁੱੱਚੇ ਮੇਲੇ ਵਿੱਚ
ਕੀਤੇ ਗਏ ਸੁਰੱੱਖਿਆ ਇੰਤਜਾਮਾ ਤੇ ਦਿਨ-ਰਾਤ ਨਜਰ ਰੱੱਖਣ ਲਈ ਸ਼੍ਰੀ ਅਨੰਦਪੁਰ ਸਾਹਿਬ ਵਿਚ ਇੱਕ ਵੱੱਡ ਕੰਟਰੋਲ ਰੂਮ ਬਣਾਇਆ ਜਾਵੇਗਾ। ਸ਼੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਚ 35 ਮਹੱਤਵਪੂਰਨ ਸਥਾਨਾ ਦੀ ਸੀ.ਸੀ.ਟੀ.ਵੀ ਕੈਮਰੇ ਲਗਾਉਣ ਲਈ ਸ਼੍ਨਾਖਤ ਕੀਤੀ ਗਈ ਹੈ, ਇਨ੍ਹਾਂ ਅਸਥਾਨਾਂ ਤੇ128 ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ, ਜਿਹਨਾਂ ਦਾ
ਫੋਕਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਏ ਜਾਣ ਵਾਲੇਮੇਂਨ ਕੂੰਟਰੋਲ ਰੂਮ ਵਿੱਚ ਇੱਕ ਵੱਡੀ ਐਲ.ਈ.ਡੀ ਸਕਰੀਨ ਤੇ
ਪ੍ਸਾਰਤ ਕੀਤਾ ਜਾਵੇਗਾ, ਜਿਸ ਰਾਂਹੀ ਸਮੁੱਚੇ ਮੇਲੇ ਵਿੱਚਚ ਜੇਬ ਕੱਤਰੇ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਤੇ ਕਰੜੀ ਨਜਰ
ਰੱਖੀ ਜਾਵੇਗੀ।
ਮੇਲੇ ਵਿੱਚ ਆਈਆਂ ਗੱੱਡੀਆਂ ਦੀ ਪਾਰਕਿੰਗ ਲਈ ਸ਼ਹਿਰ ਤੋਂ ਬਾਹਰ 18 ਪਾਰਕਿੰਗ ਸਥਾਨ ਬਣਾਏ ਗਏ ਹਨ
ਇਕ ਸ਼੍ਰਧਾਲੂਆਂ ਦੀ ਸਹੂਲਤ ਲਈ ਸ਼੍ਟਲ ਬੱਸ ਸੇਵਾ ਸ਼ਰੂ ਕੀਤੀ ਜਾਵੇਗੀ।
ਮੌਜੂਦਾ ਸਮੇਂ ਵਿੱਚ ਕਰੋਨਾ ਨਾਮ ਦੀ ਮਹਾਮਾਰੀ ਦੇ ਵੱੱਧ ਰਹੇ ਕੇਸਾਂ ਨੂੂੰ ਮੁੱਖ ਦੇ ਹੋਏ
ਸਮੂਹ ਜਨਤਾ ਨੂੂੰ ਇਲਰਕਟ੍ਰੋਨਿਕ ਦੇ ਵੱਖ ਵੱਖਸਾਧਨਾਂ ਜਿਵੇਂ ਕਿ ਵੱੱਟਸਐਪ, ਸ਼ੋਸ਼ਲ ਮੀਡੀਆ, ਟਵੀਟਰ, ਫੇਸਬੁੱੱਕ
ਰਾਹੀਂ ਕਰੋਨਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪੁਰਜੋਰ ਅਪੀਲ ਕੀਤੀ ਜਾਂਦੀ ਹਰ ਇੱਕ ਆਪਣੇ-ਆਪ ਨੂੂੰ ਮਹਾਮਾਰੀ ਦੇ ਪ੍ਕੋਪ ਤੋਂ ਬਚਣ ਲਈ ਲੋੜੀਂਦੇ ਕਦਮ ਚੁੱਕਣ, ਸਨੇਟਾਈਜਰ ਦੀ ਵਰਤੋਂਕਰਨ, ਫੇਸ ਮਾਸਕ
ਪਹਿਨਣਾ, ਹੈਂਡਵਾਸ਼੍ ਦੀ ਵਰਤੋਂ ਅਤੇ 2 ਗਜ ਦੀ ਦੂਰੀ ਬਣਾਈ ਰੱਖੀ ਜਾਵੇ। ਮੇਲੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਬੰਧ ਕਰਨ
ਲਈ ਜੋ ਪੁਲਸ ਕਰਮਚਾਰੀ/ਅਫਸਰਾਨ ਤਾਇਨਾਤ ਕੀਤੇ ਜਾਣੇ ਹਨ, ਉਹਨਾਂ ਦੀ ਰਹਾਇਸ਼ ਦਾ ਬਕਾਇਦਾ ਪ੍ਬੰਧ ਕੀਤਾ
ਗਿਆ ਹੈ ਅਤੇਉਹਨਾਂ ਨੂੂੰ ਕੋਵਡ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਉਚੇਚੇ ਤੌਰ ਤੇ ਸਮੇਂ ਸਮੇਂ ਅਨੁਸਾਰ ਬਰੀਫ ਕੀਤਾ
ਜਾਵੇਗਾ।
ਸ਼੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵੱਖ ਵੱਖ ਥਾਵਾਂਵ ਤੇ ਵੱਡੇ ਵੱਡੇ ਫਲੈਕਸ ਬੋਰਡ,
ਜਿਹਨਾਂ ਤੇ ਲਿਖਿਆ ਹੋਵੇਗਾ ਕਿਕ ਤੁਸੀਂ ਸੀ.ਸੀ.ਟੀ.ਵੀ ਦੀ ਨਿਗਰਾਨੀ ਹੇਠ ਹੋ, ਜੇਬ ਕੱਤਰਿਆਂ ਤੋਂ ਸਾਵਧਾਨ ਰਹੋ ਅਤੇ ਕੋਵਿਡ
ਦੇ ਨਿਯਮਾਂ ਦੀ ਪਾਲਣਾ ਕਰੋ। ਇਸ ਤਰਹਾਂ ਕਰਨ ਸ਼੍ਰਧਾਲੂਆਂ ਵਿਚ ਸੁਰੱਖਿਆ ਦਾ ਮਾਹੋਲ ਬਣੇਗਾ ਅਤੇ ਸਮਾਜ ਵਿਰੋਧੀ ਅਨਸਰਾਂ ਦੇ
ਮਨ ਡਰ ਦਾ ਭੈ ਪੈਦਾ ਹੋਵੇਗਾ।
ਸ਼੍ਰਧਾਲੂਆਂ ਦੀ ਸਹੂਲਤ ਲਈ ਕੂੰਟਰੋਲ ਰੂਮ ਪਰ ਫੋਨ ਨੂੰ ਬਰ. 9779464100, 7743011701,
01881-221173 ਲਗਾਏ ਗਏ ਹਨ, ਜਿੱਥੇ ਸ਼੍ਰਧਾਲੂ ਹੋਲੇ ਮਹੱਲੇਸਬੂੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਹਾਸਲ ਕਰ ਸਕਦੇਹਨ।ਅਸੀ ਜਨਤਾ ਨੂੂੰ ਅਪੀਲ ਕਰਦੇ ਹਾਂ ਕਿ ਇਸ ਤਿਓੁਹਾਰ ਨੂੂੰ ਸ਼ਾਂਤੀ ਅਤੇ ਸੁਰੱੱਖਿਅਤ ਤਰੀਕੇ ਨਾਲ ਕਰਵਾਉਣ ਲਈ
ਰੂਪਨਗਰ ਪੁਲਿਸ ਨੂੂੰ ਸਹਯੋਗ ਦੇਣ।