
ਧੂਰੀ(ਅਮਰੀਕ ਮਠਾਰੂ)ਸੁਖਮਨੀ ਸਾਹਿਬ ਦਾ ਪਾਠ ਕਰਵਾਉਣ ਉਪਰੰਤ ਸੰਤ ਬਾਬਾ ਮਨਜੀਤ ਸਿੰਘ ਬੇਦੀ (ਡੇਰਾ ਬਾਬਾ ਨਾਨਕ) ਵਾਲਿਆਂ ਤੋਂ ਰਲੀਜ਼ ਕਰਵਾਇਆ ਜਿੱਥੇ ਮੇਰ ਕਲੱਬ ਦੇ ਪ੍ਰਧਾਨ ਸਰਦਾਰ ਬਲਦੇਵ ਸਿੰਘ ਜਨੂਹਾ , ਵਾਈਸ ਪ੍ਰਧਾਨ ਸੰਜੀਵ ਸਿੰਗਲਾ, ਅਤੇ ਸਿਟੀ ਪ੍ਰੈਸ ਕਲੱਬ ਧੂਰੀ ਦੇ ਚੇਅਰਮੈਨ ਸਾਮ ਲਾਲ ਸ਼ਰਮਾ ਅਤੇ ਸਾਡੇ ਕਲੱਬ ਦੇ ਸਮੂਹ ਮੈਂਬਰਾਂ ਵੱਲੋ ਵਧਾਈ ਦਿੰਦੇ ਹਾਂ ਅਤੇ ਸੁਖਵਿੰਦਰ ਸਿੰਘ ਪਲਾਹਾ ਤੋਂ ਉਮੀਦ ਕਰਦੇ ਹਾਂ ਕਿ ਆਪਣੀ ਕਲਮ ਦੀ ਨੋਕ ਨਾਲ ਸਿਸਟਮ ਉੱਤੇ ਲੰਗੀ ਜੰਗ ਉਤਾਰ ਧੂਰੀ ਦੀ ਸਵੇਰ ਦਾ ਨਾਮ ਦੇਸ਼ਾਂ ਵਿਦੇਸ਼ਾਂ ਵਿੱਚ ਰੋਸ਼ਨ ਕਰੇਂਗਾ ਅਦਾਰਾ ਧੂਰੀ ਦੀ ਸਵੇਰ ਲਈ ਅਸੀਂ ਵਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਅਦਾਰਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ