*”ਜੈ ਜਵਾਨ ਜੈ ਕਿਸਾਨ” ਪਾਰਟੀ ਨੇ ਪ੍ਧਾਨਾਂ ਨੂੰ ਸੋਂਪੀਆਂ ਅੰਮਿਤਸਰ ਸ਼ਹਿਰ ਦੀਆਂ ਜਿੰਮੇਵਾਰੀਆਂ* ਰਛਪਿੰਦਰ ਕੌਰ ਗਿੱਲ

‌‌‌‌‌‌ “ਜੈ ਜਵਾਨ ਜੈ ਕਿਸਾਨ” ਪਾਰਟੀ ਨੇ ਅੰਮਿਤਸਰ ਵਿੱਚ ਵੱਖੋ ਵੱਖਰੇ ਪ੍ਧਾਨ ਬਣਾਏ

*”ਜੈ ਜਵਾਨ ਜੈ ਕਿਸਾਨ” ਪਾਰਟੀ ਨੇ ਪ੍ਧਾਨਾਂ ਨੂੰ ਸੋਂਪੀਆਂ ਅੰਮਿਤਸਰ ਸ਼ਹਿਰ ਦੀਆਂ ਜਿੰਮੇਵਾਰੀਆਂ* ਰਛਪਿੰਦਰ ਕੌਰ ਗਿੱਲ
ਅਮ੍ਰਿਤਸਰ(ਅਮਰੀਕ ਮਠਾਰੂ)
“ਜੈ ਜਵਾਨ ਜੈ ਕਿਸਾਨ” ਪਾਰਟੀ ਨੇ ਅੰਮਿਤਸਰ ਵਿਖੇ ਆਪਣੀਆਂ ਜੜਾਂ ਮਜ਼ਬੂਤ ਕਰ ਲਈਆਂ ਹਨ। ਸ: ਸਰਬਜੀਤ ਸਿੰਘ ਨੂੰ ਜਿਲੇ ਦਾ ਪ੍ਧਾਨ, ਰਛਪਿੰਦਰ ਕੌਰ ਗਿੱਲ ਨੂੰ ਕੋਡੀਨੇਟਰ ਕਮੇਟੀ ਦੀ ਪ੍ਧਾਨ ਮਾਝਾ ਜੋਨ ਅਤੇ ਸ: ਤਜਿੰਦਰ ਪਾਲ ਸਿੰਘ ਕਾਹਲੋਂ ਨੂੰ ਜਿਲੇ ਦਾ ਯੂਥ ਦਾ ਪ੍ਧਾਨ ਬਣਾ ਕੇ ਉਨਾਂ ਦੀ ਜਿੰਮੇਵਾਰੀਆਂ ਦਿੱਤੀਆਂ। ਉਮੀਦ ਹੈ ਕਿ ਪਾਰਟੀ ਦੇ ਸਾਰੇ ਪ੍ਧਾਨ ਅੰਮਿਤਸਰ ਸ਼ਹਿਰ ਵਿੱਚੋਂ ਕਾਬਿਲ ਤੇ ਸੂਝਵਾਨ ਮੈਂਬਰ ਪਾਰਟੀ ਨਾਲ ਜੋੜਣ ਗੇ। ਤਾਂ ਜੋ “ਜੈ ਜਵਾਨ ਜੈ ਕਿਸਾਨ” ਪਾਰਟੀ ਮਾਝੇ ਵਿੱਚ ਜਨਤਾ ਦੀ ਸੇਵਾ ਕਰ ਸਕੇ। ਇਸ ਸਮੇਂ ਪਾਰਟੀ ਦੇ ਕੌਮੀ ਪ੍ਧਾਨ ਸ: ਬਲਜੀਤ ਸਿੰਘ ਔਲਖ, ਪ੍ਧਾਨ ਕੋਆਡਿਨੇਟਰ ਕਮੇਟੀ ਸ: ਦਵਿੰਦਰ ਸਿੰਘ ਰਾਮਗੜੀਆ, ਪੰਜਾਬ ਯੂਥ ਪ੍ਧਾਨ ਸ: ਹਰਮਨ ਸਿੰਘ ਟਿਵਾਣਾ, ਰਾਸ਼ਟਰੀ ਜਨਰਲ ਸਕੱਤਰ ਸ: ਰੁਪਿੰਦਰ ਸਿੰਘ ਅਤੇ ਮੀਤ ਪ੍ਧਾਨ ਪੰਜਾਬ ਸ: ਕਰਮ ਸਿੰਘ ਮਜੂਦ ਰਹੇ।

Leave a Reply

Your email address will not be published. Required fields are marked *