ਰੋਜ਼ ਨਵੇਂ ਚਿਹਰੇ ਜੁੜ ਰਹੇ ਹਨ “ਜੈ ਜਵਾਨ ਜੈ ਕਿਸਾਨ” ਪਾਰਟੀ ਨਾਲ* ਰਛਪਿੰਦਰ ਕੌਰ ਗਿੱਲ

‌‌‌‌‌‌ “ਜੈ ਜਵਾਨ ਜੈ ਕਿਸਾਨ” ਪਾਰਟੀ ਨਾਲ ਜੁੜ ਰਹੀ ਪੰਜਾਬ ਦੀ ਜਨਤਾ, ਰਿਵਾਈਤੀ ਪਾਰਟੀਆਂ ਨੂੰ ਟੇਕਿਆ ਮੱਥਾ

*ਰੋਜ਼ ਨਵੇਂ ਚਿਹਰੇ ਜੁੜ ਰਹੇ ਹਨ “ਜੈ ਜਵਾਨ ਜੈ ਕਿਸਾਨ” ਪਾਰਟੀ ਨਾਲ* ਰਛਪਿੰਦਰ ਕੌਰ ਗਿੱਲ

ਸਾਰੇ ਪੰਜਾਬ ਵਿੱਚ ਕਿਸਾਨੀ ਸੰਘਰਸ਼ ਦੀ ਲਹਿਰ ਇਸ ਕਦਰ ਜੋਰ ਫੜ ਚੁੱਕੀ ਹੈ ਕਿ ਪੰਜਾਬ ਦਾ ਹਰ ਸ਼ਖਸ ਰਿਵਾਈਤੀ ਪਾਰਟੀਆਂ ਤੋਂ ਕਿਨਾਰਾ ਕਰ ਚੁੱਕਾ ਹੈ ਤੇ ਹੁਣ ਅਣਦਾਤਾ ਦੇ ਹੱਥ ਪੰਜਾਬ ਦੀ ਰਾਜਸੀ ਬਾਗਡੋਰ ਦੇਣ ਦਾ ਇੱਛੁਕ ਹੈ। ਇਸ ਲਈ ਹਰ ਕੋਈ “ਜੈ ਜਵਾਨ ਜੈ ਕਿਸਾਨ” ਪਾਰਟੀ ਨਾਲ ਜੁੜ ਰਿਹਾ ਹੈ। 2022 ਵਿੱਚ ਰਿਵਾਈਤੀ ਝੰਡਿਆਂ ਨੂੰ ਛੱਡ ਕੇ ਕਿਸਾਨ ਮਜ਼ਦੂਰ ਏਕਤਾ ਨੂੰ ਕਾਇਮ ਰੱਖਦਿਆਂ ਹੋਇਆ ਕਿਸਾਨੀ ਸੰਘਰਸ਼ ਦਾ ਰਾਜਸੀ ਝੰਡਾ ਲਹਿਰਾਇਆ ਜਾਏਗਾ। ਅੱਜ “ਅਮਰੀਕ ਸਿੰਘ ਮਠਾਰੂ” ਜੀ ਨੂੰ ਮਾਝਾ ਜੋਨ ਦਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ।

ਇਸ ਸਮੇਂ ਪਾਰਟੀ ਦੇ ਪੰਜਾਬ ਪ੍ਧਾਨ ਸ: ਦਰਸ਼ਣ ਸਿੰਘ ਰਾਹਲ, ਪ੍ਧਾਨ ਕੋਆਡਿਨੇਟਰ ਕਮੇਟੀ ਸ: ਦਵਿੰਦਰ ਸਿੰਘ ਰਾਮਗੜੀਆ, ਪੰਜਾਬ ਯੂਥ ਪ੍ਧਾਨ ਸ: ਹਰਮਨ ਸਿੰਘ ਟਿਵਾਣਾ, ਜਲੰਧਰ ਯੂਥ ਪ੍ਧਾਨ ਸ: ਕੁਲਵਿੰਦਰ ਸਿੰਘ ਸੰਧੂ, ਮਾਝਾ ਜੋਨ ਪ੍ਧਾਨ ਕੋਆਡਿਨੇਟਰ ਕਮੇਟੀ ਰਛਪਿੰਦਰ ਕੌਰ ਗਿੱਲ ਮਜੂਦ ਰਹੇ।

Leave a Reply

Your email address will not be published. Required fields are marked *