
28 ਵਰਵਰੀ 2021 ਨੂੰ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ, ਗੁਰਦੁਆਰਾ ਗੁਰਪ੍ਕਾਸ਼ ਨਿਰਮਲ ਕੁਟੀਆ ਪਵਿੱਤਰ ਕਾਲੀ ਵੇਈ ਸਲਤਾਨਪੁਰ ਲੋਧੀ ਕਪੂਰਥਲਾ ਨਾਲ ਜਗਤ ਪੰਜਾਬੀ ਸਭਾ ਕੈਨੇਡਾ, ਚੈਅਰਮੈਨ ਸ: ਅਜੈਬ ਸਿੰਘ ਚੱਠਾ ਦੀ ਰਹਿਮਾਈ ਹੇਠ 101 ਸਿਰਮੌਰ ਪੰਜਾਬੀਆਂ ਦਾ ਸਨਮਾਨ ਸਮਰੌਹ ਕਰਵਾਇਆ ਗਿਆ, ਸ਼ਮਾ ਰੌਸ਼ਨ ਦੀ ਰਸਮ ਬਾਬਾ ਬਲਵੀਰ ਸਿੰਘ ਸੀਚੇਵਾਲ , ਐਸ਼, ਐਸ ਗਿੱਲ,
ਸ: ਕੁਲਵੰਤ ਸਿੰਘ ਡੀ, ਸੀ ਤਰਨਤਾਰਨ, ਸ: ਪੂਰਨ ਸਿੰਘ ਚੱਠਾ,ਡਾ: ਆਸਾ ਸਿੰਘ ਘੁੰਮਣ, ਸੰਤ ਸੁਖਜੀਤ ਸਿੰਘ ਜੀ, ਵਲੋਂ ਨਿਭਾਈ ਗਈ, ਜਦ ਕਿ ਉਦਘਾਟਨ ਸ:ਹਰਬੰਸ ਸਿੰਘ ਚੱਠਾ ਕਬੱਡੀ ਖਿਡਾਰੀ ਵਲੋਂ ਕੀਤਾ ਗਿਆ, ਸਟੇਜ਼ ਦੀ ਜੁਮੇਵਾਰੀ ਸ: ਅਰਵਿੰਦਰ ਸਿੰਘ ਢਿੱਲੋ ਜੀ ਵਲੋ ਬੇਖੂਬੀ ਢੰਗ ਨਾਲ ਨਿਭਾਈ ਗਈ
ਸਕੂਲੀ ਬੱਚਿਆਂ ਦੇ ਸ਼ਬਦ ਗਾਇਨ ਤੋ ਬਆਦ ਤੇਹਰਾਂ ਮਹਾਨ ਸ਼ਖਸਿਅਤਾਂ ਦਾ ਸਨਮਾਨ ਵੀ ਕੀਤਾ ਗਿਆ, ਇਸ ਮੌਕੇ ਤੇ ਜਗਤ ਪੰਜਾਬੀ ਸਭਾ ਦੇ ਕੰਮਾਂ ਵਾਰੇ ਡਾਕੂਮੈਂਟਰੀ ਵਿਖਾਈ ਗਈ, ਇਸ ਸੁਭਾਗੇ ਅਵਸਰ ਤੇ ਵਾਤਾਵਰਣ ਪ੍ਰੇਮੀ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਵਲੋ ਸਮਰੌਹ ‘ਚ ਆਏ ਹੋਏ ਮਹਿਮਾਨਾਂ ਨੂੰ ਪੌਦੇ / ਬੂਟੇ ਵੰਡੇ ਕੇ, ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਦੇ ਲਈ ਉਤਸਾਹ ਕੀਤਾ
ਜਗਤ ਪੰਜਾਬੀ ਸਭਾ ਕੈਨੇਡਾ ਸਨਮਾਨ ਸਮਰੌਹ ਵਿੱਚ ਓਨਟਾਰੀਓ ਫਰੈਂਡਜ਼ ਕਲੱਬ ਕੈਨੇਡਾ, ਪ੍ਧਾਨ ਰਵਿੰਦਰ ਸਿੰਘ ਕੰਗ ਕੈਨੇਡਾ ਜੀ ਦੀ ਰਹਿਨਮਾਈ ਹੇਠ ਸੰਸ਼ਥਾਂ ਦੇ ਸਿਨੀਅਰ, ਜੂਨੀਅਰ ਅਹੁਦੇਦਾਰਾਂ ਤੇ ਮੈਂਬਰਜ਼ ਸਾਹਿਬਾਨ ਨੇ ਤਹਿ ਦਿਲੋ ਸਮੂਹਲੀਅਤ ਵੀ ਕੀਤੀ ਗਈ.. ਜਿੰਹਨਾ ‘ਚ ਡਾ: ਸਤਿੰਦਰ ਕੌਰ ਬੁਟਰ ( ਸੈਕਟਰੀ ਵੋਮੈਨ ਵਿੰਗ ਓ ਐਫ ਸੀ) ਦੀਪ ਰੱਤੀ ( ਸੈਕਟਰੀ ਓ, ਐਫ ਸੀ, ) ਪਵਨਜੀਤ ਕੌਰ ( ਜਿਉਐਂਟ ਸੈਕਟਰੀ ਓ, ਐਫ, ਸੀ,) ਸਤਿੰਦਰ ਕਾਹਲੋ, ਮਨਜੋਤਪਾਲ ਪ੍ਰਿਆ ਸੁਮਨ, ਮਨਜੀਤ ਧੀਮਾਨ, ਗੁਰਜੀਤ ਅਜਨਾਲਾ,ਮੋਨਿਕਾ ਮਲਹੋਤਰਾ, ਰਣਜੀਤ ਬਾਜਵਾ, ਰਸ਼ਮੀ ਸ਼ਰਮਾ,ਅਮਨਦੀਪ ਜਲੰਧਰੀ, ਇੰਦਰਜੀਤ ਕੌਰ, ਤਸਵਿੰਦਰ ਵੜੈਚ, ਮਲਕੀਤ ਸਿੰਘ ਹੀਰ, ਪ੍ਭ ਧੀਮਾਨ, ਹਰਦੀਪ ਸਿੰਘ ਨੂਰਪੁਰਾ, ਤਰਸ਼ੇਮ ਧੀਰਾ ( ਲੋਕ ਗਾਇਕ ) ਬੂਟਾ ਗੁਲਾਮੀਵਾਲਾ, ਹਰਪ੍ਰੀਤ, ਤਰਸ਼ੇਮ ਗੋਪੀਕਾ, ਸੁਖਦੇਵ ਲੱਧੜ, ਰਛਪਾਲ ਸਿੰਘ, ਸਰਬਜੀਤ ਸਿੰਘ, ਆਦਿ ( ਓਨਟਾਰੀਓ ਫਰੈਂਡਜ਼ ਕਲੱਬ ਕੈਨੇਡਾ ) ਸਾਰੀ ਟੀਮ ਨੂੰ ਬਾਬਾ ਬਲਵੀਰ ਸਿੰਘ ਸੀਚੇਵਾਲ ਵਲੋ ਸਨਮਾਨਤ ਕਰਦੇ ਹੋਇਆ ਜੀ ਆਇਆ ਕਿਹਾ….ਬਹੁਤ ਸੁਯੋਜਿਤ ਢੰਗ ਨਾਲ ਪ੍ਰੋਗਰਾਮ ਉਲੀਕਿਆ ਗਿਆ ਸੀ । ਹਾਜ਼ਰੀ ਬਹੁਤਾਤ ਗਿਣਤੀ ਵਿੱਚ ਸੀ । ਜਗਤ ਪੰਜਾਬੀ ਸਭਾ ਵੱਲੋਂ ਵੀ ਸਨਮਾਨ ਸਮਾਰੋਹ ਵਿੱਚ ਓ ਐਫ਼ ਸੀ ਦੇ ਕੁਝ ਮੈਂਬਰਜ਼ ਨੂੰ ਵੀ ਸਨਮਾਨਿਤ ਕੀਤਾ ਗਿਆ ਸੀ ਜੋ ਬਹੁਤ ਮਿਹਨਤ ਤੇ ਮਨ ਲਗਾ ਕੇ ਕੰਮ ਕਰ ਰਹੇ ਹਨ । ਦਿਲੋਂ ਸ਼ੁਕਰ-ਗੁਜ਼ਾਰ ਹਾਂ ਸ : ਅਜੈਬ ਸਿੰਘ ਚੱਠਾ ਜੀ ਚੇਅਰਮੈਨ ਤੇ ਸ : ਰਵਿੰਦਰ ਸਿੰਘ ਕੰਗ ਜੀ ਪ੍ਰਧਾਨ ਦਾ ਜਿਹਨਾਂ ਦੀ ਬਦੋਲਤ ਓ ਐਫ਼ ਸੀ ਦੇ ਮੈਂਬਰਜ਼ ਨੂੰ ਪ੍ਰੋਗਰਾਮ ਵਿੱਚ ਜਾਣ ਦਾ ਸੋਭਾਗ ਪ੍ਰਾਪਤ ਹੋਇਆ ਸੀ ਤੇ ਸਨਮਾਨਿਤ ਵੀ ਕੀਤਾ ਗਿਆ । ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਤੇ ਜਗਤ ਪੰਜਾਬੀ ਸਭਾ ਦੀ ਸਾਰੀ ਟੀਮ ਇਸ ਸ਼ਾਨਦਾਰ ਸਨਮਾਨ ਸਮਾਰੋਹ ਲਈ ਵਧਾਈ ਦੀ ਪਾਤਰ ਹੈ ।ਧੰਨਵਾਦ ਸਹਿਤ
ਦੀਪ ਰੱਤੀ
ਸੈਕਟਰੀ ਓ ਐਫ਼ ਸੀ
9815478547


