ਬਰਮਿੰਘਮ ਸਿਟੀ ਸੈਂਟਰ ਵਿਚ ਕਈ ਲੋਕਾਂ ਉਤੈ  ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਪੁਲਿਸ ਨੇ ਇਸ ਨੂੰ ਇਕ ਵੱਡੀ ਘਟਨਾ ਦੱਸਿਆ ।

ਬਰਮਿੰਘਮ ਸਿਟੀ ਸੈਂਟਰ ਵਿਚ ਕਈ ਲੋਕਾਂ ਉਤੈ  ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਪੁਲਿਸ ਨੇ ਇਸ ਨੂੰ ਇਕ ਵੱਡੀ ਘਟਨਾ ਦੱਸਿਆ ।

ਬਰਮਿੰਘਮ  6 ਸਿਤੰਬਰ (ਰੰਜਨਦੀਪ ਸੰਧੂ, ਅਮਰੀਕ ਮਠਾਰੁ ):- ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਐਤਵਾਰ ਨੂੰ 00:30  ਵਜੇ ਦੇ ਕਰੀਬ ਤੇਜ਼ਧਾਰ ਹਥਿਆਰਾਂ ਨਾਲ ਕੁਝ ਲੋਕਾਂ ਨੂੰ ਮਾਰਨ ਦੀਆਂ ਖਬਰਾਂ ਮਿਲੀਆਂ, ਜਿਸ ਤੋਂ ਥੋੜ੍ਹੀ ਦੇਰ ਬਾਅਦ ਹੋਰ ਅਜਿਹੀਆਂ ਵਾਰਦਾਤਾਂ ਹੋਣ ਦੀ ਖ਼ਬਰ ਮਿਲੀ।

ਪੁਲਿਸ ਨੇ ਕਿਹਾ ਕਿ ਇੱਥੇ ਬਹੁਤ ਲੋਕ ਜ਼ਖਮੀ  ਹੋਏ ਹਨ, ਪਰ ਇਹ ਨਹੀਂ ਕਹਿ ਸਕਦੇ ਕਿ ਲੋਕ ਨੂ  ਕਿੰਨੀਆਂ ਗੰਭੀਰ ਸੱਟਆ ਲੱਗਿਆ ਹਨ।

ਵੈਸਟ ਮਿਡਲੈਂਡਜ਼ ਦੇ ਮੇਅਰ ਐਂਡੀ ਸਟ੍ਰੀਟ ਨੇ ਕਿਹਾ ਕਿ ਇਹ ਘਟਨਾਵਾਂ ਹਰਸਟ ਸਟ੍ਰੀਟ ਖ਼ੇਤਰ ਵਿੱਚ ਵਾਪਰੀਆਂ ਘਟਨਾਵਾਂ ਨਾਲ “ਸਬੰਧਤ ਲੱਗਦੀਆਂ ਹਨ”।

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਸ ਦਾ ਕਾਰਨ ਕੀ ਹੋ ਸਕਦਾ ਹੈ, ਇਸ ਬਾਰੇ ਕੁਝ ਵੀ ਕਹਿਣਾ ਅਜੇ ਔਖਾ ਹੈ।

Leave a Reply

Your email address will not be published. Required fields are marked *