ਬਟਾਲਾ (ਅਮਰੀਕ ਮਠਾਰੂ)ਵਾਰਡ ਨੰ 36 ਵਿੱਚ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਹੋਈ ਸੁਖਦੇਵ ਸਿੰਘ ਬਾਜਵਾ ਦੀ ਚੋਣ ਮੀਟਿੰਗ ਅੱਜ ਸ਼ਾਮ ਰੈਲੀ ਦਾ ਰੂਪ ਧਾਰਨ ਕਰ ਗਈ। ਸੰਕੇਤ ਸਪੱਸ਼ਟ ਹਨ, ਵਾਰਡ ਦੇ ਲੋਕ ਮਿਲਾਪੜੇ, ਇਮਾਨਦਾਰ, ਸੱਚੇ ਸੁੱਚੇ ਤੇ ਸਾਫ ਨੀਅਤ ਵਾਲੇ ਆਮ ਇਨਸਾਨ ਨਾਲ ਹਨ !!

ਲੋਕਾਂ ਦੇ ਇਕੱਠ ਸੁਖਦੇਵ ਦੀ ਹਰਮਨ ਪਿਆਰੇ ਹੋਣ ਦਾ ਸਬੂਤ ਦੇ ਵਿਰੋਧੀ ਖੇਮੇ ਨੂੰ ਹਿਲਾ ਕੇ ਰੱਖ ਦਿੱਤਾ !! ਜਿਸ ਤੋਂ ਸਾਫ ਹੈ ਕਿ ਸੁਖਦੇਵ ਸਿੰਘ ਬਾਜਵਾ ਦੀ ਜਿੱਤ ਪੱਕੀ ਹੈ।


